ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰੇਸ ਵਾਕਿੰਗ ਚੈਂਪੀਅਨ ਪ੍ਰਿਯੰਕਾ ਗੋਸਵਾਮੀ ਨੂੰ ਪ੍ਰਤਿਸ਼ਠਿਤ ਸਿਲਵਰ ਮੈਡਲ ਜਿੱਤਣ 'ਤੇ ਵਧਾਈਆਂ ਦਿੱਤੀਆਂ

Posted On: 06 AUG 2022 6:18PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਰੇਸ ਵਾਕਿੰਗ ਚੈਂਪੀਅਨ ਪ੍ਰਿਯੰਕਾ ਗੋਸਵਾਮੀ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ, 2022 ਵਿੱਚ ਸਿਲਵਰ ਮੈਡਲ ਜਿੱਤਣ 'ਤੇ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;


"ਸਾਡੀ ਰਾਸ਼ਟਰੀ ਰੇਸ ਵਾਕਿੰਗ ਚੈਂਪੀਅਨ ਪ੍ਰਿਯੰਕਾ ਗੋਸਵਾਮੀ ਨੂੰ ਸਿਲਵਰ ਮੈਡਲ ਜਿੱਤਣ 'ਤੇ ਵਧਾਈਆਂ। ਇਸ ਮੈਡਲ ਨਾਲ ਉਨ੍ਹਾਂ ਨੇ ਭਾਰਤ ਵਿੱਚ ਕਈ ਨੌਜਵਾਨਾਂ ਨੂੰ ਇਸ ਖੇਡ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਉਹ ਆਉਣ ਵਾਲੇ ਸਮੇਂ ਵਿੱਚ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਸਰ ਕਰਦੇ ਰਹਿਣ। #Cheer4India"

 

 

 

 

*****

 

ਡੀਐੱਸ/ਐੱਸਟੀ



(Release ID: 1849413) Visitor Counter : 79