ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਟੇਬਲ ਟੈਨਿਸ ਵਿੱਚ ਗੋਲਡ ਮੈਡਲ ਜਿੱਤਣ ’ਤੇ ਜੀ. ਸਾਥਿਯਾਨ, ਹਰਮੀਤ ਦੇਸਾਈ, ਸ਼ਰਤ ਕਮਲ ਅਤੇ ਸਾਨਿਲ ਸ਼ੈੱਟੀ ਨੂੰ ਵਧਾਈਆਂ ਦਿੱਤੀਆਂ

Posted On: 02 AUG 2022 9:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ 2022 ਵਿੱਚ ਟੇਬਲ ਟੈਨਿਸ ਵਿੱਚ ਗੋਲਡ ਮੈਡਲ ਜਿੱਤਣ ֹ’ਤੇ ਜੀ. ਸਾਥਿਯਾਨ, ਹਰਮੀਤ ਦੇਸਾਈ, ਸ਼ਰਤ ਕਮਲ ਅਤੇ ਸਾਨਿਲ ਸ਼ੈੱਟੀ ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

‘ਟੇਬਲ ਟੈਨਿਸ ਵਿੱਚ ਸ਼ਾਨਦਾਰ ਖ਼ਬਰ! ਜੀ. ਸਾਥਿਯਾਨ, ਹਰਮੀਤ ਦੇਸਾਈ, ਸ਼ਰਤ ਕਮਲ ਅਤੇ ਸਾਨਿਲ ਸ਼ੈੱਟੀ ਦੀ ਟੀਮ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ। ਇਸ ਟੀਮ ਨੇ ਕੌਸ਼ਲ ਅਤੇ ਪ੍ਰਤੀਬੱਧਤਾ ਦੇ ਮਾਮਲੇ ਵਿੱਚ ਉੱਚੇ ਮਾਨਦੰਡ ਕਾਇਮ ਕੀਤੇ ਹਨ। ਉਨ੍ਹਾਂ ਦੇ ਭਵਿੱਖ ਦੇ ਪ੍ਰਯਤਨਾਂ ਲਈ ਸ਼ੁਭਕਾਮਨਾਵਾਂ।”

***

ਡੀਐੱਸ/ਐੱਸਐੱਚ



(Release ID: 1847949) Visitor Counter : 97