ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨੀਰਜ ਚੋਪੜਾ ਨੂੰ ਵਰਲਡ ਚੈਂਪੀਅਨਸ਼ਿਪਸ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ‘ਚ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ

Posted On: 24 JUL 2022 9:51AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਨੀਰਜ ਚੋਪੜਾ ਨੂੰ ਵਰਲਡ ਚੈਂਪੀਅਨਸ਼ਿਪਸ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਚ ਸਿਲਵਰ ਮੈਡਲ ਜਿੱਤਣ ਤੇ ਵਧਾਈਆਂ ਦਿੱਤੀਆਂ ਹਨ।

 

ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

"ਸਾਡੇ ਸਭ ਤੋਂ ਪ੍ਰਤਿਸ਼ਠਿਤ ਐਥਲੀਟਾਂ ਵਿੱਚੋਂ ਇੱਕ ਦੀ ਮਹਾਨ ਉਪਲਬਧੀ!

 

ਵਰਲਡ ਚੈਂਪੀਅਨਸ਼ਿਪਸ (#WorldChampionships) ਵਿੱਚ ਇਤਿਹਾਸਿਕ ਸਿਲਵਰ ਮੈਡਲ ਜਿੱਤਣ ਤੇ ਨੀਰਜ ਚੋਪੜਾ (@Neeraj_chopra1) ਨੂੰ ਵਧਾਈਆਂ। ਇਹ ਭਾਰਤੀ ਖੇਡਾਂ ਦੇ ਲਈ ਵਿਸ਼ੇਸ਼ ਪਲ ਹੈ। ਨੀਰਜ ਨੂੰ ਉਨ੍ਹਾਂ ਦੇ ਆਗਾਮੀ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ।''

 

 

***

 

ਡੀਐੱਸ/ਐੱਸਐੱਚ


(Release ID: 1844414) Visitor Counter : 163