ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਡਾਕਟਰਸ ਡੇਅ ’ਤੇ ਡਾਕਟਰਾਂ ਨੂੰ ਵਧਾਈਆਂ ਦਿੱਤੀਆਂ
Posted On:
01 JUL 2022 9:23AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾਕਟਰਸ ਡੇਅ ‘ਤੇ ਡਾਕਟਰਾਂ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਲੋਕਾਂ ਦੇ ਜੀਵਨ ਦੀ ਰੱਖਿਆ ਕਰਨ ਅਤੇ ਇਸ ਧਰਤੀ ਨੂੰ ਵਧੇਰੇ ਤੰਦਰੁਸਤ ਬਣਾਉਣ ਵਿੱਚ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਦਾ ਅਭਿਨੰਦਨ ਕੀਤਾ ਹੈ।
ਪ੍ਰਧਾਨ ਮਤੰਰੀ ਨੇ ਟਵੀਟ ਕੀਤਾ:
“ਸਾਰੇ ਮਿਹਨਤੀ ਡਾਕਟਰਾਂ ਨੂੰ ਡਾਕਟਰਸ ਡੇਅ ’ਤੇ ਵਧਾਈਆਂ, ਜੋ ਲੋਕਾਂ ਦਾ ਜੀਵਨ ਬਚਾਉਣ ਅਤੇ ਸਾਡੀ ਧਰਤੀ ਨੂੰ ਵਧੇਰੇ ਤੰਦਰੁਸਤ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ।”
***
ਡੀਐੱਸ/ਐੱਸਐੱਚ
(Release ID: 1838511)
ਵਿਜ਼ੀਟਰ ਕਾਊਂਟਰ : 189
Read this release in:
Telugu
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Kannada
,
Malayalam