ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਥ ਯਾਤਰਾ ਦੇ ਅਵਸਰ ’ਤੇ ਲੋਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ
Posted On:
01 JUL 2022 9:25AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਥ ਯਾਤਰਾ ਦੇ ਅਵਸਰ ’ਤੇ ਲੋਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਹਾਲ ਹੀ ਦੀ ‘ਮਨ ਕੀ ਬਾਤ’ ਵਿੱਚ ਭਾਰਤੀ ਸੱਭਿਆਚਾਰ ਵਿੱਚ ਯਾਤਰਾ ਦੇ ਮਹੱਤਵ ’ਤੇ ਆਪਣੇ ਵਿਚਾਰਾਂ ਵਾਲੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਰਥ ਯਾਤਰਾ ਦੇ ਵਿਸ਼ੇਸ਼ ਦਿਵਸ ’ਤੇ ਵਧਾਈਆਂ। ਅਸੀਂ ਭਗਵਾਨ ਜਗਨਨਾਥ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਨਿਰੰਤਰ ਕ੍ਰਿਪਾ ਬਣਾਈ ਰੱਖਣ। ਸਾਨੂੰ ਸਭ ਨੂੰ ਚੰਗੀ ਸਿਹਤ ਅਤੇ ਆਨੰਦ ਪ੍ਰਾਪਤ ਹੋਵੇ।
ਹਾਲ ਹੀ ਦੀ #ਮਨ ਕੀ ਬਾਤ (#MannKiBaat) ਦੇ ਦੌਰਾਨ ਰਥ ਯਾਤਰਾ ਦੇ ਵਿਸ਼ੇ ਵਿੱਚ ਅਤੇ ਸਾਡੇ ਸੱਭਿਆਚਾਰ ਵਿੱਚ ਯਾਤਰਾ ਦੇ ਮਹੱਤਵ ’ਤੇ ਮੈਂ ਜੋ ਕਿਹਾ ਸੀ, ਉਸ ਨੂੰ ਸਾਂਝਾ ਕਰ ਰਿਹਾ ਹਾਂ।”
***
ਡੀਐੱਸ/ਐੱਸਟੀ
(Release ID: 1838510)
Visitor Counter : 174
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam