ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਮੋ ਐਪ ’ਤੇ 26 ਜੂਨ 2022 ਦੇ ‘ਮਨ ਕੀ ਬਾਤ’ ’ਤੇ ਅਧਾਰਿਤ ਕਵਿਜ਼ (ਪ੍ਰਸ਼ਨਾਵਲੀ) ਵਿੱਚ ਹਿੱਸਾ ਲੈਣ ਦਾ ਤਾਕੀਦ ਕੀਤੀ
प्रविष्टि तिथि:
29 JUN 2022 9:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਨਮੋ ਐਪ ’ਤੇ 26 ਜੂਨ 2022 ਦੇ ‘ਮਨ ਕੀ ਬਾਤ’ ਪ੍ਰੋਗਰਾਮ ’ਤੇ ਅਧਾਰਿਤ ਕਵਿਜ਼ (ਪ੍ਰਸ਼ਨਾਵਲੀ) ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਇਸ ਮਹੀਨੇ ਦੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਪੁਲਾੜ ਵਿੱਚ ਭਾਰਤ ਦੀ ਪ੍ਰਗਤੀ ‘ਵੇਸਟ ਟੂ ਵੈਲਥ (ਕਚਰੇ ਸੇ ਕੰਚਨ)’ ਦੀ ਦਿਸ਼ਾ ਵਿੱਚ ਸਮੂਹਿਕ ਪ੍ਰਯਤਨ, ਸਾਡੇ ਐਥਲੀਟਾਂ ਦੀਆਂ ਉਪਲਬਧੀਆਂ ਆਦਿ ਵਿਵਿਧ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਸ ਮਹੀਨੇ ਦੀ ਮਨ ਕੀ ਬਾਤ (#MannKiBaat) ਦੇ ਦੌਰਾਨ, ਅਸੀਂ ਪੁਲਾੜ ਵਿੱਚ ਭਾਰਤ ਦੀ ਪ੍ਰਗਤੀ, ‘ਵੇਸਟ ਟੂ ਵੈਲਥ (ਕਚਰੇ ਸੇ ਕੰਚਨ)’ ਦੀ ਦਿਸ਼ਾ ਵਿੱਚ ਸਮੂਹਿਕ ਪ੍ਰਯਤਨ, ਸਾਡੇ ਐਥਲੀਟਾਂ ਦੀਆਂ ਉਪਲਬਧੀਆਂ ਅਤੇ ਹੋਰ ਵਿਵਿਧ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਮੋ ਐਪ ਵਿੱਚ ਐਪੀਸੋਡ ’ਤੇ ਅਧਾਰਿਤ ਇੱਕ ਕਵਿਜ਼ (ਪ੍ਰਸ਼ਨਾਵਲੀ) ਹੈ। ਇਸ ਵਿੱਚ ਜ਼ਰੂਰ ਹਿੱਸਾ ਲਓ।”
*****
ਡੀਐੱਸ/ਐੱਸਟੀ
(रिलीज़ आईडी: 1838240)
आगंतुक पटल : 138
इस विज्ञप्ति को इन भाषाओं में पढ़ें:
Telugu
,
Bengali
,
English
,
Urdu
,
Marathi
,
हिन्दी
,
Assamese
,
Manipuri
,
Gujarati
,
Odia
,
Tamil
,
Kannada
,
Malayalam