ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨੈਸ਼ਨਲ ਟੈਕਨੋਲੋਜੀ ਦਿਵਸ ਉੱਤੇ ਭਾਰਤੀ ਵਿਗਿਆਨੀਆਂ ਦਾ ਆਭਾਰ ਵਿਅਕਤ ਕੀਤਾ
प्रविष्टि तिथि:
11 MAY 2022 9:29AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਪ੍ਰਤਿਭਾਵਾਨ ਵਿਗਿਆਨੀਆਂ ਅਤੇ ਉਨ੍ਹਾਂ ਦੇ ਪ੍ਰਯਤਨਾਂ ਦਾ ਆਭਾਰ ਵਿਅਕਤ ਕੀਤਾ ਹੈ, ਜਿਨ੍ਹਾਂ ਦੀ ਬਦੌਲਤ 1998 ਵਿੱਚ ਸਫਲ ਪੋਖਰਣ ਪਰੀਖਣ ਸੰਭਵ ਹੋਇਆ ਸੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਅੱਜ, ਨੈਸ਼ਨਲ ਟੈਕਨੋਲੋਜੀ ਦਿਵਸ ਉੱਤੇ, ਅਸੀਂ ਆਪਣੇ ਪ੍ਰਤਿਭਾਵਾਨ ਵਿਗਿਆਨੀਆਂ ਦਾ ਅਤੇ ਉਨ੍ਹਾਂ ਦੇ ਪ੍ਰਯਤਨਾਂ ਦਾ ਆਭਾਰ ਵਿਅਕਤ ਕਰਦੇ ਹਾਂ, ਜਿਨ੍ਹਾਂ ਦੇ ਅਧਾਰ ਉੱਤੇ 1998 ਵਿੱਚ ਸਫਲ ਪੋਖਰਣ ਪਰੀਖਣ ਸੰਭਵ ਹੋਇਆ। ਅਸੀਂ ਅਟਲ ਜੀ ਦੀ ਮਿਸਾਲੀ ਅਗਵਾਈ ਨੂੰ ਮਾਣ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੇ ਉਤਕ੍ਰਿਸ਼ਟ ਰਾਜਨੀਤਕ ਸਾਹਸ ਅਤੇ ਸਟੇਟਸਮੈਨਸ਼ਿਪ ਦਾ ਪਰੀਚੈ ਦਿੱਤਾ ਸੀ।”
***
ਡੀਐੱਸ/ਐੱਸਐੱਸ
(रिलीज़ आईडी: 1824404)
आगंतुक पटल : 138
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada