ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉਤਕ੍ਰਿਸ਼ਟ ਸਾਹਸ ਦਿਖਾਉਣ ਦੇ ਲਈ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜੋ 1857 ਦੇ ਸੰਗ੍ਰਾਮ ਦਾ ਹਿੱਸਾ ਸਨ

प्रविष्टि तिथि: 10 MAY 2022 10:23AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਤਕ੍ਰਿਸ਼ਟ ਸਾਹਸ ਦਿਖਾਉਣ ਦੇ ਲਈ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਜੋ 1857 ਦੇ ਸੰਗ੍ਰਾਮ ਦਾ ਹਿੱਸਾ  ਸਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “1857 ਵਿੱਚ ਅੱਜ ਹੀ ਦੇ ਦਿਨ ਇਤਿਹਾਸਿਕ ਪ੍ਰਥਮ ਸੁਤੰਤਰਤਾ ਸੰਗ੍ਰਾਮ ਅਰੰਭ ਹੋਇਆ ਸੀ, ਜਿਸ ਨੇ  ਸਾਡੇ ਦੇਸ਼ਵਾਸੀਆਂ ਨੂੰ ਦੇਸ਼ਭਗਤੀ ਦੀ ਭਾਵਨਾ ਨਾਲ ਓਤਪ੍ਰੋਤ ਕਰ ਦਿੱਤਾ ਸੀ ਅਤੇ ਬਸਤੀਵਾਦੀ ਸ਼ਾਸਨ ਨੂੰ ਕਮਜ਼ੋਰ ਕਰਨ ਵਿੱਚ ਯੋਗਦਾਨ ਦਿੱਤਾ। ਮੈਂ ਉਤਕ੍ਰਿਸ਼ਟ ਸਾਹਸ ਦਿਖਾਉਣ ਦੇ ਲਈ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ, ਜੋ 1857 ਦੇ ਸੰਗ੍ਰਾਮ ਦਾ ਹਿੱਸਾ ਸਨ।”

***

ਡੀਐੱਸ/ਐੱਸਐੱਚ


(रिलीज़ आईडी: 1824134) आगंतुक पटल : 162
इस विज्ञप्ति को इन भाषाओं में पढ़ें: Marathi , Kannada , Tamil , Telugu , Malayalam , Bengali , Assamese , Odia , English , Urdu , हिन्दी , Manipuri , Gujarati