ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਮੋ ਐਪ ਉੱਤੇ 24 ਅਪ੍ਰੈਲ ਦੇ ‘ਮਨ ਕੀ ਬਾਤ’ ਉੱਤੇ ਅਧਾਰਿਤ ਦੋ ਕੁਇਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ
Posted On:
25 APR 2022 5:37PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਨਮੋ ਐਪ ਉੱਤੇ 24 ਅਪ੍ਰੈਲ ਦੇ ‘ਮਨ ਕੀ ਬਾਤ’ ਪ੍ਰੋਗਰਾਮ ਉੱਤੇ ਅਧਾਰਿਤ ਦੋ ਕੁਇਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ। ਸ਼੍ਰੀ ਮੋਦੀ ਨੇ ਕੁਇਜ਼ ਦਾ ਲਿੰਕ ਵੀ ਸਾਂਝਾ ਕੀਤਾ ਹੈ ਜਿਸ ਦੇ ਜ਼ਰੀਏ ਲੋਕ ਦੋਨੋਂ ਕੁਇਜ਼ ਵਿੱਚ ਹਿੱਸਾ ਲੈ ਸਕਦੇ ਹਨ ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
ਇਸ ਵਾਰ, ਨਮੋ ਐਪ ਉੱਤੇ ਕੱਲ੍ਹ ਦੇ #MannKiBaat ਉੱਤੇ ਅਧਾਰਿਤ ਇੱਕ ਨਹੀਂ ਬਲਕਿ ਦੋ ਕੁਇਜ਼ ਹਨ।
ਉਨ੍ਹਾਂ ਵਿਚੋਂ ਇੱਕ ਕੁਇਜ਼ ਪੂਰੇ ਪ੍ਰੋਗਰਾਮ ਬਾਰੇ ਹੈ ਅਤੇ ਦੂਜਾ ਭਾਰਤ ਦੇ ਵਿਭਿੰਨ ਮਿਊਜ਼ੀਅਮਾਂ ਬਾਰੇ ਹੈ। ਦੋਨੋਂ ਵਿੱਚ ਹਿੱਸਾ ਲਓ ।
narendramodi.in/museumquiz
narendramodi.in/mkbquiz
*****
ਡੀਐੱਸ/ਐੱਸਟੀ
(Release ID: 1820124)
ਵਿਜ਼ੀਟਰ ਕਾਊਂਟਰ : 191
Read this release in:
Assamese
,
Odia
,
English
,
Urdu
,
Marathi
,
हिन्दी
,
Bengali
,
Manipuri
,
Gujarati
,
Tamil
,
Telugu
,
Kannada
,
Malayalam