ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਓਡੀਆ ਨਵੇਂ ਸਾਲ ਅਤੇ ਮਹਾ ਬਿਸ਼ੁਬ ਪਾਨਾ ਸੰਕ੍ਰਾਂਤੀ ਦੀਆਂ ਵਧਾਈਆਂ ਦਿੱਤੀਆਂ
Posted On:
14 APR 2022 9:15AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਓਡੀਆ ਨਵੇਂ ਸਾਲ ਅਤੇ ਮਹਾ ਬਿਸ਼ੁਬ ਪਾਨਾ ਸੰਕ੍ਰਾਂਤੀ ਦੀਆਂ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਓਡੀਆ ਨਵੇਂ ਸਾਲ ਅਤੇ ਮਹਾ ਬਿਸ਼ੁਬ ਪਾਨਾ ਸੰਕ੍ਰਾਂਤੀ ਦੀਆਂ ਵਧਾਈਆਂ।
ਮੇਰੀ ਕਾਮਨਾ ਹੈ ਕਿ ਨਵਾਂ ਸਾਲ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਸਾਡੇ ਸਮਾਜ ਵਿੱਚ ਭਾਈਚਾਰੇ ਦੀ ਭਾਵਨਾ ਵਧੇ ਅਤੇ ਸਾਰੇ ਪੂਰੀ ਤਰ੍ਹਾਂ ਸਵਸਥ ਰਹਿਣ।”
************
ਡੀਐੱਸ/ਐੱਸਟੀ
(Release ID: 1816923)
ਵਿਜ਼ੀਟਰ ਕਾਊਂਟਰ : 212
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam