ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਬੋਹਾਗ ਬਿਹੂ ਦੇ ਅਵਸਰ ‘ਤੇ ਵਧਾਈਆਂ ਦਿੱਤੀਆਂ
Posted On:
14 APR 2022 9:12AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੋਹਾਗ ਬਿਹੂ ਦੇ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਵਿਸ਼ਿਸ਼ਟ ਤਿਉਹਾਰ ਅਸਾਮ ਦੇ ਸੱਭਿਆਚਾਰ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਾਮਨਾ ਕਰਦੇ ਹੋਏ ਕਿਹਾ ਕਿ ਬਿਹੂ ਸਭ ਦੇ ਜੀਵਨ ਵਿੱਚ ਆਨੰਦ ਲਿਆਵੇ ਅਤੇ ਸਾਰੇ ਸਵਸਥ ਹੋਣ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸ਼ੁਭ ਬੋਹਾਗ ਬਿਹੂ!
ਇਹ ਵਿਸ਼ਿਸ਼ਟ ਤਿਉਹਾਰ ਅਸਾਮ ਦੇ ਸੱਭਿਆਚਾਰ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ।
ਮੇਰੀ ਕਾਮਨਾ ਹੈ ਕਿ ਬਿਹੂ ਸਭ ਦੇ ਜੀਵਨ ਨੂੰ ਸੁਖੀ ਕਰੇ ਅਤੇ ਸਾਰੇ ਨਿਰੋਗ ਹੋਣ।”
*****
ਡੀਐੱਸ/ਐੱਸਟੀ
(Release ID: 1816920)
ਵਿਜ਼ੀਟਰ ਕਾਊਂਟਰ : 228
Read this release in:
Kannada
,
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Malayalam