ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 27 ਮਾਰਚ ਨੂੰ, ‘ਮਨ ਕੀ ਬਾਤ’ ਪ੍ਰੋਗਰਾਮ ਦੇ ਲਈ ਨਾਗਰਿਕਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ

प्रविष्टि तिथि: 15 MAR 2022 10:12AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ‘ਮਨ ਕੀ ਬਾਤ’ ਪ੍ਰੋਗਰਾਮ ਦੇ ਲਈ ਨਾਗਰਿਕਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਹਨ, ਜਿਸ ਦਾ ਪ੍ਰਸਾਰਣ 27 ਮਾਰਚ, 2022 ਨੂੰ ਹੋਵੇਗਾ।

 

“ਇਸ ਮਹੀਨੇ ਦਾ ‘ਮਨ ਕੀ ਬਾਤ’ ਪ੍ਰੋਗਰਾਮ 27 ਤਾਰੀਖ ਨੂੰ ਹੋਵੇਗਾ। ਹਮੇਸ਼ਾ ਦੀ ਤਰ੍ਹਾਂ, ਮੈਂ ਆਸ਼ਾ ਕਰਦਾ ਹਾਂ ਕਿ ਇਸ ਪ੍ਰੋਗਰਾਮ ਦੇ ਲਈ ਤੁਹਾਡੇ ਵਿਚਾਰ ਅਤੇ ਸੁਝਾਅ ਮੈਨੂੰ ਪ੍ਰਾਪਤ ਹੋਣਗੇ। ਉਨ੍ਹਾਂ ਨੂੰ ਮਾਈਗੌਵ (MyGov), ਨਮੋ ਐਪ (NaMo App) ’ਤੇ ਸਾਂਝਾ ਕਰੋ ਜਾਂ 1800-11-7800 ਡਾਇਲ ਕਰਕੇ ਆਪਣੇ ਸੰਦੇਸ਼ ਰਿਕਾਰਡ ਕਰਵਾਓ।”

 

 

***

ਡੀਐੱਸ/ਐੱਸਐੱਚ


(रिलीज़ आईडी: 1806090) आगंतुक पटल : 212
इस विज्ञप्ति को इन भाषाओं में पढ़ें: Telugu , Kannada , Bengali , Odia , English , Urdu , Marathi , हिन्दी , Manipuri , Assamese , Gujarati , Tamil , Malayalam