ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤੀ ਤਟ ਰੱਖਿਅਕ ਪਰਿਵਾਰ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 01 FEB 2022 9:35AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਤਟ ਰੱਖਿਅਕ ਪਰਿਵਾਰ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਭਾਰਤੀ ਤਟ ਰੱਖਿਅਕ ਪਰਿਵਾਰ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਉੱਤੇ ਸ਼ੁਭਕਾਮਨਾਵਾਂ।

ਤਟ ਰੱਖਿਅਕ ਇੱਕ ਅਜਿਹਾ ਸੰਗਠਨ ਹੈਜਿਸ ਦਾ ਵਿਸ਼ਾਲ ਰਣਨੀਤਕ ਮਹੱਤਵ ਹੈ। ਉਹ ਪ੍ਰੋਫੈਸ਼ਨਲਸ ਦੀ ਇੱਕ ਸ਼ਾਨਦਾਰ ਟੀਮ ਹੈਜੋ ਨਿਰੰਤਰ ਸਾਡੇ ਤਟਾਂ ਦੀ ਰੱਖਿਆ ਕਰਦੇ ਹਨ ਅਤੇ ਹਮੇਸ਼ਾ ਪਰਉਪਕਾਰੀ ਪ੍ਰਯਤਨਾਂ ਵਿੱਚ ਮੋਹਰੀ ਰਹਿੰਦੇ ਹਨ।

 

***

ਡੀਐੱਸ/ਐੱਸਐੱਚ



(Release ID: 1794137) Visitor Counter : 132