ਗ੍ਰਹਿ ਮੰਤਰਾਲਾ

ਗਣਤੰਤਰ ਦਿਵਸ, 2022 ਦੇ ਮੌਕੇ ‘ਤੇ ਬਹਾਦਰੀ ਮੈਡਲ/ਸੇਵਾ ਮੈਡਲਾਂ ਦੇ ਪੁਰਸਕਾਰ

Posted On: 25 JAN 2022 10:50AM by PIB Chandigarh

ਗਣਤੰਤਰ ਦਿਵਸ, 2022 ਦੇ ਮੌਕੇ 'ਤੇ ਕੁੱਲ 939 ਪੁਲਿਸ ਕਰਮੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਮੈਡਲਾਂ ਦੀ ਸੂਚੀ ਇਸ ਪ੍ਰਕਾਰ ਹੈ:

ਬਹਾਦਰੀ ਮੈਡਲ

ਮੈਡਲ ਦੇ ਨਾਮ

ਪ੍ਰਦਾਨ ਕੀਤੇ ਗਏ ਮੈਡਲਾਂ ਦੀ ਗਿਣਤੀ

ਬਹਾਦਰੀ ਲਈ ਪੁਲਿਸ ਮੈਡਲ (ਪੀਐੱਮਜੀ)

189

 

ਬਹਾਦਰੀ ਮੈਡਲ

 

ਮੈਡਲ ਦੇ ਨਾਮ

ਪ੍ਰਦਾਨ ਕੀਤੇ ਗਏ ਮੈਡਲਾਂ ਦੀ ਗਿਣਤੀ

ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ)

 88

ਮੈਰੀਟੋਰੀਅਸ ਸਰਵਿਸ ਲਈ ਪੁਲਿਸ ਮੈਡਲ (ਪੀਐੱਮ)

662

 

189 ਬਹਾਦਰੀ ਪੁਰਸਕਾਰਾਂ ਵਿੱਚੋਂ ਜ਼ਿਆਦਾਤਰ, 134 ਕਰਮੀਆਂ ਨੂੰ ਜੰਮੂ ਅਤੇ ਕਸ਼ਮੀਰ ਖੇਤਰ ਵਿੱਚ ਉਨ੍ਹਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। 47 ਕਰਮੀਆਂ ਨੂੰ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਵਿੱਚ ਬਹਾਦਰੀ ਭਰਪੂਰ ਕਾਰਵਾਈ ਲਈ ਅਤੇ 01 ਵਿਅਕਤੀ ਨੂੰ ਉੱਤਰ ਪੂਰਬੀ ਖੇਤਰ ਵਿੱਚ ਬਹਾਦਰੀ ਦੀ ਕਾਰਵਾਈ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਕਰਮੀਆਂ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ 115, ਸੀਆਰਪੀਐੱਫ ਦੇ 30, ਆਈਟੀਬੀਪੀ ਦੇ 03, ਬੀਐੱਸਐੱਫ ਦੇ 02, ਐੱਸਐੱਸਬੀ ਦੇ 03, ਛੱਤੀਸਗੜ੍ਹ ਪੁਲਿਸ ਦੇ 10, ਓਡੀਸ਼ਾ ਪੁਲਿਸ ਦੇ 09 ਅਤੇ ਮਹਾਰਾਸ਼ਟਰ ਪੁਲਿਸ ਦੇ 07 ਅਤੇ ਬਾਕੀ ਹੋਰਨਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ।

 

ਪੁਰਸਕਾਰ ਜੇਤੂਆਂ ਦੀ ਸੂਚੀ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

ਲੜੀ ਸੰਖਿਆ

ਵਿਸ਼ਾ

ਵਿਅਕਤੀਆਂ ਦੀ ਗਿਣਤੀ

ਸੂਚੀ

1.

ਬਹਾਦਰੀ ਲਈ ਪੁਲਿਸ ਮੈਡਲ (ਪੀਐੱਮਜੀ)

189

ਸੂਚੀ-I

2.

ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ

88

ਸੂਚੀ-II

3.

ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ

662

ਸੂਚੀ-III

4.

ਪੁਲਿਸ ਕਰਮੀਆਂ ਲਈ ਮੈਡਲ ਜੇਤੂਆਂ ਦੀ ਰਾਜ /ਬਲ ਅਨੁਸਾਰ ਸੂਚੀ

ਸੂਚੀ ਦੇ ਅਨੁਸਾਰ

ਸੂਚੀ-IV

 

ਸੂਚੀ-1 ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-2 ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-III ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-IV ਦੇਖਣ ਲਈ ਇੱਥੇ ਕਲਿੱਕ ਕਰੋ

 

 

 

******

 

ਐੱਨਡਬਲਿਊ/ਆਰਕੇ/ਏਵਾਈ/ਆਰਆਰ 



(Release ID: 1792653) Visitor Counter : 170