ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਕਾਰਟੂਨਿਸਟ ਸ਼੍ਰੀ ਨਾਰਾਇਣ ਦੇਬਨਾਥ ਜੀ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਾਇਆ

प्रविष्टि तिथि: 18 JAN 2022 2:32PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਕਾਰਟੂਨਿਸਟ ਸ਼੍ਰੀ ਨਾਰਾਇਣ ਦੇਬਨਾਥ ਜੀ ਦੇ ਅਕਾਲ ਚਲਾਣੇ ਉੱਤੇ ਗਹਿਰਾ ਦੁਖ ਪ੍ਰਗਟਾਇਆ ਹੈ ।

ਇੱਕ ਟਵੀਟ ਵਿੱਚ ,  ਪ੍ਰਧਾਨ ਮੰਤਰੀ ਨੇ ਕਿਹਾ ; 

“ਸ਼੍ਰੀ ਨਾਰਾਇਣ ਦੇਬਨਾਥ ਜੀ  ਨੇ ਆਪਣੀਆਂ ਰਚਨਾਵਾਂ,  ਕਾਰਟੂਨਾਂ ਅਤੇ ਦ੍ਰਿਸ਼ਟਾਂਤਾਂ  ਦੇ ਜ਼ਰੀਏ ਕਈ ਲੋਕਾਂ  ਦੇ ਜੀਵਨ ਨੂੰ ਰੋਸ਼ਨ  ਕੀਤਾ। ਉਨ੍ਹਾਂ ਦੀਆਂ ਰਚਨਾਵਾਂ ਉਨ੍ਹਾਂ ਦੀ ਬੌਧਿਕ ਸ਼ਕਤੀ ਨੂੰ ਦਰਸਾਉਂਦੀਆਂ ਹਨ।  ਉਨ੍ਹਾਂ ਦੇ  ਦੁਆਰਾ ਬਣਾਏ ਗਏ ਚਰਿੱਤਰ ਹਮੇਸ਼ਾ ਮਕਬੂਲ ਰਹਿਣਗੇ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ  ਦੇ ਪ੍ਰਤੀ ਸੰਵੇਦਨਾਵਾਂ ।  ਓਮ ਸ਼ਾਂਤੀ।” 

************

ਡੀਐੱਸ/ਐੱਸਐੱਚ 


(रिलीज़ आईडी: 1790810) आगंतुक पटल : 211
इस विज्ञप्ति को इन भाषाओं में पढ़ें: Urdu , English , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam