ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਨੌਜਵਾਨਾਂ ਨੂੰ ਖੇਡਾਂ ਦੇ ਲਈ ਪ੍ਰੇਰਿਤ ਕਰਨ ਵਾਸਤੇ ਕੇ.ਸੀ. ਗਣਪਤੀ ਅਤੇ ਵਰੁਣ ਠੱਕਰ ਦੀ ਪ੍ਰਸ਼ੰਸਾ ਕੀਤੀ

Posted On: 07 JAN 2022 10:11AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ “ਮੀਟ ਦ ਚੈਂਪੀਅਨਸ” ਪ੍ਰੋਗਰਾਮ  ਦੇ ਤਹਿਤ ਖੇਡਾਂ ਅਤੇ ਤੰਦਰੁਸਤੀ ਬਾਰੇ ਤਮਿਲ ਨਾਡੂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਕੇ.ਸੀ. ਗਣਪਤੀ ਅਤੇ ਵਰੁਣ ਠੱਕਰ ਦੀ ਪ੍ਰਸ਼ੰਸਾ ਕੀਤੀ ਹੈ

 

ਪੀਆਈਬੀ ਤਮਿਲ ਨਾਡੂ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ  ਨੇ ਕਿਹਾ;

 

"ਤਮਿਲ ਨਾਡੂ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਕੇ.ਸੀ. ਗਣਪਤੀ ਅਤੇ ਵਰੁਣ ਠੱਕਰ ਦੀ ਪਹਿਲ ਜ਼ਿਕਰਯੋਗ ਹੈ

 

ਮੈਨੂੰ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੇ ਪ੍ਰਯਤਨਾਂ ਨਾਲ ਖੇਡਾਂ ਅਤੇ ਤੰਦਰੁਸਤੀ ਨਾਲ ਸਬੰਧਿਤ ਮੁੱਦਿਆਂ ਬਾਰੇ ਜਾਗਰੂਕਤਾ ਵਧੇਗੀ"

 

 

***

 

ਡੀਐੱਸ/ਐੱਸਐੱਚ



(Release ID: 1788307) Visitor Counter : 182