ਪ੍ਰਧਾਨ ਮੰਤਰੀ ਦਫਤਰ

ਆਓ ਅਸੀਂ ਉਤਸ਼ਾਹ ਬਣਾਈ ਰੱਖੀਏ ਅਤੇ ਆਪਣੇ ਨੌਜਵਾਨਾਂ ਨੂੰ ਖੇਡ ਦੇ ਮੈਦਾਨ 'ਤੇ ਉਪਲਬਧੀਆਂ ਹਾਸਲ ਕਰਨ ਦੇ ਲਈ ਪ੍ਰੇਰਿਤ ਕਰੀਏ: ਪ੍ਰਧਾਨ ਮੰਤਰੀ

Posted On: 05 DEC 2021 9:29AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਓ ਅਸੀਂ ਉਤਸ਼ਾਹ ਬਣਾਈ ਰੱਖੀਏ ਅਤੇ ਆਪਣੇ ਨੌਜਵਾਨਾਂ ਨੂੰ ਖੇਡ ਦੇ ਮੈਦਾਨ ਵਿੱਚ ਉਪਲਬਧੀਆਂ ਹਾਸਲ ਕਰਨ ਦੇ ਲਈ ਪ੍ਰੇਰਿਤ ਕਰੀਏ।

 

ਦੂਰਦਰਸ਼ਨ ਨਿਊਜ਼ ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

"ਇਹ ਟਵੀਟ ਤੁਹਾਨੂੰ ਖੁਸ਼ੀ ਪ੍ਰਦਾਨ ਕਰੇਗਾ।

 

ਆਓ ਅਸੀਂ ਉਤਸ਼ਾਹ ਬਣਾਈ ਰੱਖੀਏ ਅਤੇ ਆਪਣੇ ਨੌਜਵਾਨਾਂ ਨੂੰ ਖੇਡ ਦੇ ਮੈਦਾਨ 'ਤੇ ਉਪਲਬਧੀਆਂ ਹਾਸਲ ਕਰਨ ਦੇ ਲਈ ਪ੍ਰੇਰਿਤ ਕਰੀਏ।"

 

 

***

ਡੀਐੱਸ/ਐੱਸਐੱਚ



(Release ID: 1778317) Visitor Counter : 112