ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਤੇਲੁਗੂ ਫਿਲਮ ਗੀਤਕਾਰ ਸਿਰੀਵੇਨੇਲਾ ਸੀਤਾਰਾਮ ਸਾਸਤਰੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

Posted On: 30 NOV 2021 8:20PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਤੇਲੁਗੂ ਫਿਲਮ ਗੀਤਕਾਰ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸਿਰੀਵੇਨੇਲਾ ਸੀਤਾਰਾਮ ਸਾਸਤਰੀ ਦੇ ਅਕਾਲ ਚਲਾਣੇ ਤੇ ਗਹਿਰਾ ਦੁਖ ਵਿਅਕਤ ਕੀਤਾ ਹੈ ।

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

“ਉਤਕ੍ਰਿਸ਼ਟ ਸਿਰੀਵੇਨੇਲਾ ਸੀਤਾਰਾਮ ਸਾਸਤਰੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੀਆਂ ਕਈ ਰਚਨਾਵਾਂ ਵਿੱਚ ਉਨ੍ਹਾਂ ਦੀ ਕਾਵਿ ਪ੍ਰਤਿਭਾ ਅਤੇ ਬਹੁਮੁਖੀ ਪ੍ਰਤਿਭਾ ਦੇਖੀ ਜਾ ਸਕਦੀ ਹੈ ।  ਉਨ੍ਹਾਂ ਨੇ ਤੇਲੁਗੂ ਨੂੰ ਮਕਬੂਲ ਬਣਾਉਣ ਦੇ ਲਈ ਅਨੇਕ ਪ੍ਰਯਤਨ ਕੀਤੇ।  ਉਨ੍ਹਾਂ  ਦੇ  ਪਰਿਵਾਰ ਅਤੇ ਦੋਸਤਾਂ ਦੇ ਪ੍ਰਤੀ ਸੰਵੇਦਨਾਵਾਂ।  ਓਮ ਸ਼ਾਂਤੀ।”

 

***

ਡੀਐੱਸ/ਐੱਸਐੱਚ(Release ID: 1776769) Visitor Counter : 141