ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਸੁਆਗਤ ਕੀਤਾ

Posted On: 10 NOV 2021 10:50PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਸੁਆਗਤ ਕੀਤਾ ਹੈ। ਸ਼੍ਰੀ ਮੋਦੀ ਨੇ ਇਸ ਫ਼ੈਸਲੇ ਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਅ ਬਾਇਡਨ ਦਾ ਵੀ ਧੰਨਵਾਦ ਕੀਤਾ।

 

ਜਲਵਾਯੂ ਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਸ਼੍ਰੀ ਜੌਨ ਕੇਰੀ ਦੇ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

ਅਦਭੁਤ ਖ਼ਬਰ @ClimateEnvoy! ਮੈਂ @POTUS ਦਾ ਧੰਨਵਾਦ ਕਰਦਾ ਹਾਂ ਅਤੇ ਸੰਯੁਕਤ ਰਾਜ ਅਮਰੀਕਾ ਦਾ @isolaralliance ਵਿੱਚ ਪੂਰੇ ਮਨ ਤੋਂ ਸੁਆਗਤ ਕਰਦਾ ਹਾਂ। ਟਿਕਾਊ ਗ੍ਰਹਿ ਦੇ ਲਈ ਸੌਰ ਊਰਜਾ ਦਾ ਉਪਯੋਗ ਕਰਨ ਦੇ ਸਾਡੀ ਸਾਂਝੀ ਖੋਜ ਦੇ ਪ੍ਰਤੀ ਗਠਬੰਧਨ ਨੂੰ ਇਹ ਹੋਰ ਮਜ਼ਬੂਤ ਕਰੇਗਾ।

 

https://twitter.com/narendramodi/status/1458475230872014854

 

 

 **********

ਡੀਐੱਸ/ਏਕੇਜੇ



(Release ID: 1771104) Visitor Counter : 108