ਪ੍ਰਧਾਨ ਮੰਤਰੀ ਦਫਤਰ
ਸ਼ਾਸਨ-ਪ੍ਰਮੁੱਖ ਦੇ ਤੌਰ ‘ਤੇ ਵੀਹ ਵਰ੍ਹੇ ਪੂਰੇ ਕਰਨ ‘ਤੇ ਪ੍ਰਧਾਨ ਮੰਤਰੀ ਬਾਰੇ ਮਾਈਗੌਵ ਕੁਇਜ਼
प्रविष्टि तिथि:
07 OCT 2021 10:25AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼ਾਸਨ-ਪ੍ਰਮੁੱਖ ਦੇ ਤੌਰ ‘ਤੇ 20 ਵਰ੍ਹੇ ਪੂਰੇ ਕਰ ਲਏ ਹਨ। ਇਸ ਅਵਸਰ ‘ਤੇ ਮਾਈਗੌਵ ਇੰਡੀਆ ਸੇਵਾ ਸਮਰਪਣ ਕੁਇਜ਼ ਕੰਟੈਸਟ ਦਾ ਆਯੋਜਨ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਟਵੀਟ ਵਿੱਚ ਕਿਹਾ ਹੈ;
“ਪ੍ਰਧਾਨ ਮੰਤਰੀ @narendramodi ਅੱਜ ਸੱਤ ਅਕਤੂਬਰ ਨੂੰ ਸ਼ਾਸਨ-ਪ੍ਰਮੁੱਖ ਦੇ ਤੌਰ ‘ਤੇ 20 ਵਰ੍ਹੇ ਪੂਰੇ ਕਰ ਰਹੇ ਹਨ। ਉਨ੍ਹਾਂ ਨੇ ਅਕਸਰ ਖ਼ੁਦ ਨੂੰ ‘ਪ੍ਰਧਾਨ ਸੇਵਕ’ ਹੀ ਕਿਹਾ ਹੈ, ਉਹ ‘ਆਤਮਨਿਰਭਰ ਭਾਰਤ’ ਦੇ ਲਈ ਕੰਮ ਕਰ ਰਹੇ ਹਨ। ਇਨ੍ਹਾਂ 20 ਵਰ੍ਹਿਆਂ ਵਿੱਚ ਰਾਸ਼ਟਰ-ਨਿਰਮਾਣ ਦੇ ਵਿਭਿੰਨ ਪੱਖਾਂ ਬਾਰੇ @mygovindia ‘ਤੇ ਇਸ ਕੁਇਜ਼ ਵਿੱਚ ਹਿੱਸਾ ਲਓ: https://t.co/nEYpBCltGN”
*********
ਡੀਐੱਸ/ਐੱਸਐੱਚ
(रिलीज़ आईडी: 1761768)
आगंतुक पटल : 186
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam