ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਿਕਾਗੋ ਵਿੱਚ ਸਵਾਮੀ ਵਿਵੇਕਾਨੰਦ ਦੇ 1893 ਦੇ ਪ੍ਰਤਿਸ਼ਠਿਤ ਭਾਸ਼ਣ ਨੂੰ ਯਾਦ ਕੀਤਾ
प्रविष्टि तिथि:
11 SEP 2021 11:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ 1893 ਦੇ ਪ੍ਰਤਿਸ਼ਠਿਤ ਸ਼ਿਕਾਗੋ ਭਾਸ਼ਣ ਦੇ ਸਾਰ ਵਿੱਚ ਕਿਤੇ ਅਧਿਕ ਨਿਆਂਪੂਰਨ, ਸਮ੍ਰਿੱਧ ਅਤੇ ਸਮਾਵੇਸ਼ੀ ਦੁਨੀਆ ਬਣਾਉਣ ਦੀ ਸਮਰੱਥਾ ਹੈ।
ਪ੍ਰਧਾਨ ਮੰਤਰੀ ਨੇ ਉਸ ਪ੍ਰਤਿਸ਼ਠਿਤ ਭਾਸ਼ਣ ਦੀ ਵਰ੍ਹੇਗੰਢ ਦੇ ਅਵਸਰ 'ਤੇ ਇੱਕ ਟਵੀਟ ਵਿੱਚ ਕਿਹਾ:
“ਅਸੀਂ ਸ਼ਿਕਾਗੋ ਵਿੱਚ ਸਵਾਮੀ ਵਿਵੇਕਾਨੰਦ ਦੇ 1893 ਦੇ ਪ੍ਰਤਿਸ਼ਠਿਤ ਭਾਸ਼ਣ ਨੂੰ ਯਾਦ ਕਰਦੇ ਹਾਂ ਜਿਸ ਨੇ ਭਾਰਤੀ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਖੂਬਸੂਰਤੀ ਨਾਲ ਪ੍ਰਦਰਸ਼ਿਤ ਕੀਤਾ ਸੀ। ਉਨ੍ਹਾਂ ਦੇ ਭਾਸ਼ਣ ਦੇ ਸਾਰ ਵਿੱਚ ਕਿਤੇ ਅਧਿਕ ਨਿਆਂਪੂਰਨ, ਸਮ੍ਰਿੱਧ ਅਤੇ ਸਮਾਵੇਸ਼ੀ ਦੁਨੀਆ ਬਣਾਉਣ ਦੀ ਸਮਰੱਥਾ ਹੈ।”
************
ਡੀਐੱਸ/ਐੱਸਐੱਚ
(रिलीज़ आईडी: 1754333)
आगंतुक पटल : 206
इस विज्ञप्ति को इन भाषाओं में पढ़ें:
English
,
Urdu
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam