ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੈਰਾਲੰਪਿਕ ਖੇਡਾਂ ਵਿੱਚ ਟੇਬਲ ਟੈਨਿਸ ‘ਚ ਸਿਲਵਰ ਮੈਡਲ ਜਿੱਤਣ ‘ਤੇ ਭਾਵਿਨਾ ਪਟੇਲ ਨੂੰ ਵਧਾਈਆਂ ਦਿੱਤੀਆਂ
Posted On:
29 AUG 2021 9:06AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਾਲੰਪਿਕ ਖੇਡਾਂ, ਟੋਕੀਓ ਵਿੱਚ ਟੇਬਲ ਟੈਨਿਸ ‘ਚ ਸਿਲਵਰ ਮੈਡਲ ਜਿੱਤਣ ‘ਤੇ ਭਾਵਿਨਾ ਪਟੇਲ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਵਿਲੱਖਣ ਪ੍ਰਤਿਭਾ ਦੀ ਧਨੀ ਭਾਵਿਨਾ ਪਟੇਲ ਨੇ ਇਤਿਹਾਸ ਲਿਖਿਆ ਹੈ! ਉਨ੍ਹਾਂ ਨੇ ਇਤਿਹਾਸਿਕ ਸਿਲਵਰ ਮੈਡਲ ਜਿੱਤਿਆ ਹੈ। ਇਸ ਦੇ ਲਈ ਉਨ੍ਹਾਂ ਨੂੰ ਵਧਾਈਆਂ। ਉਨ੍ਹਾਂ ਦੀ ਜੀਵਨ ਯਾਤਰਾ ਪ੍ਰੇਰਣਾਦਾਇਕ ਹੈ ਅਤੇ ਇਸ ਨਾਲ ਖੇਡਾਂ ਦੇ ਪ੍ਰਤੀ ਜ਼ਿਆਦਾ ਯੁਵਾ ਆਕਰਸ਼ਿਤ ਹੋਣਗੇ। #Paralympics"
***
ਡੀਐੱਸ/ਐੱਸਐੱਚ
(Release ID: 1750117)
ਵਿਜ਼ੀਟਰ ਕਾਊਂਟਰ : 171
Read this release in:
English
,
Urdu
,
हिन्दी
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam