ਪ੍ਰਧਾਨ ਮੰਤਰੀ ਦਫਤਰ

ਭਾਰਤ ਵਿੱਚ ਚਾਰ ਸਥਾਨਾਂ ਨੂੰ ਰਾਮਸਰ ਸਥਲ ਦੇ ਰੂਪ `ਚ ਮਾਨਤਾ ਮਿਲਣਾ ਸਾਡੇ ਲਈ ਮਾਣ ਦੀ ਗੱਲ ਹੈ: ਪ੍ਰਧਾਨ ਮੰਤਰੀ

Posted On: 14 AUG 2021 6:54PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਚਾਰ ਭਾਰਤੀ ਸਥਲਾਂ ਨੂੰ ਰਾਮਸਰ ਸਥਲ ਦੇ ਰੂਪ `ਚ ਮਾਨਤਾ ਪ੍ਰਾਪਤ ਹੋਣਾ ਸਾਡੇ ਲਈ ਮਾਣ ਦੀ ਗੱਲ ਹੈ।

ਕੇਂਦਰੀ ਵਾਤਾਵਰਣ ਮੰਤਰੀਸ਼੍ਰੀ ਭੁਪੇਂਦਰ ਯਾਦਵ ਦੇ ਕਈ ਟਵੀਟਾਂ ਦੇ ਰਿਸਪਾਂਸ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

"ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਭਾਰਤ ਵਿੱਚ ਚਾਰ ਸਥਲਾਂ ਨੂੰ ਰਾਮਸਰ ਸਥਲ ਦੇ ਰੂਪ `ਚ ਮਾਨਤਾ ਪ੍ਰਾਪਤ ਹੋਈ ਹੈ। ਇਸ ਨਾਲ ਇੱਕ ਵਾਰ ਫਿਰ ਤੋਂ ਭਾਰਤ ਦੇ ਕੁਦਰਤੀ ਆਵਾਸਾਂ ਦੀ ਰੱਖਿਆਬਨਸਪਤੀਆਂ ਅਤੇ ਜੀਵ-ਜੰਤੂਆਂ ਦੀ ਸੰਭਾਲ਼ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਇੱਕ ਵਧੇਰੇ ਹਰੇ- ਭਰੇ ਗ੍ਰਹਿ ਦੇ ਨਿਰਮਾਣ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਦਾ ਪਤਾ ਚਲਦਾ ਹੈ।"

 

 

***

 

ਡੀਐੱਸ/ਐੱਸਐੱਚ


(Release ID: 1745985)