ਪ੍ਰਧਾਨ ਮੰਤਰੀ ਦਫਤਰ
ਟੀਕਾਕਰਣ ਦੀ ਸੰਖਿਆ 50 ਕਰੋੜ ਤੋਂ ਪਾਰ ਹੋਣ ਨਾਲ ਕੋਵਿਡ–19 ਦੇ ਖ਼ਿਲਾਫ਼ ਭਾਰਤ ਦੀ ਜੰਗ ਨੂੰ ਇੱਕ ਮਜ਼ਬੂਤ ਹੁਲਾਰਾ ਮਿਲਿਆ: ਪ੍ਰਧਾਨ ਮੰਤਰੀ
प्रविष्टि तिथि:
06 AUG 2021 9:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਟੀਕਾਕਰਣ ਦੀ ਸੰਖਿਆ 50 ਕਰੋੜ ਤੋਂ ਪਾਰ ਕਰ ਗਈ ਹੈ, ਭਾਰਤ ਨੂੰ ਇਨ੍ਹਾਂ ਅੰਕੜਿਆਂ ਦੇ ਅਧਾਰ ’ਤੇ ਅੱਗੇ ਵਧਣ ਦੀ ਆਸ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ‘ਸਭ ਨੂੰ ਵੈਕਸੀਨ–ਮੁਫ਼ਤ ਵੈਕਸੀਨ ਮੁਹਿੰਮ’ ਦੇ ਤਹਿਤ ਸਾਡੇ ਨਾਗਰਿਕਾਂ ਦਾ ਟੀਕਾਕਰਣ ਹੋ ਜਾਵੇ।
ਇੱਕ ਟਵੀਟ ’ਚ, ਪ੍ਰਧਾਨ ਮੰਤਰੀ ਨੇ ਕਿਹਾ:
‘ਕੋਵਿਡ–19 ਦੇ ਖ਼ਿਲਾਫ਼ ਭਾਰਤ ਦੀ ਜੰਗ ਨੂੰ ਮਜ਼ਬੂਤ ਹੁਲਾਰਾ ਮਿਲਿਆ ਹੈ। ਟੀਕਾਕਰਣ ਦੀ ਗਿਣਤੀ 50 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਸਾਨੂੰ ਆਸ ਹੈ ਕਿ ਅਸੀਂ ਇਨ੍ਹਾਂ ਅੰਕੜਿਆਂ ਦੇ ਅਧਾਰ ’ਤੇ ਅੱਗੇ ਵਧਾਂਗੇ ਤੇ #ਸਬਕੋ ਵੈਕਸੀਨ ਮੁਫ਼ਤ ਵੈਕਸੀਨ ਮੁਹਿੰਮ’(#SabkoVaccineMuftVaccine movement) ਦੇ ਤਹਿਤ ਸਾਡੇ ਨਾਗਰਿਕਾਂ ਦਾ ਟੀਕਾਕਰਣ ਸੁਨਿਸ਼ਚਿਤ ਕਰਨਾ ਹੈ।
*********
ਡੀਐੱਸ
(रिलीज़ आईडी: 1743440)
आगंतुक पटल : 197
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam