ਪ੍ਰਧਾਨ ਮੰਤਰੀ ਦਫਤਰ

ਭਾਵੇਂ ਦੀਪਕ ਪੂਨੀਆ ਮਾਮੂਲੀ ਅੰਤਰ ਨਾਲ ਕਾਂਸੀ ਦਾ ਮੈਡਲ ਹਾਰ ਗਏ, ਲੇਕਿਨ ਉਨ੍ਹਾਂ ਨੇ ਸਾਡਾ ਦਿਲ ਜਿੱਤ ਲਿਆ: ਪ੍ਰਧਾਨ ਮੰਤਰੀ

प्रविष्टि तिथि: 05 AUG 2021 5:42PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕੀ ਭਾਵੇਂ ਦੀਪਕ ਪੂਨੀਆ ਮਾਮੂਲੀ ਅੰਤਰ ਨਾਲ ਕਾਂਸੀ ਦਾ ਮੈਡਲ ਹਾਰ ਗਏ, ਲੇਕਿਨ ਉਨ੍ਹਾਂ ਨੇ ਸਾਡਾ ਦਿਲ ਜਿੱਤ ਲਿਆ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਧੀਰਜ ਅਤੇ ਪ੍ਰਤਿਭਾ ਦੇ ਪਾਵਰਹਾਊਸ ਹਨ। 

 

ਇੱਕ ਟਵਿਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਵੇਂ ਦੀਪਕ ਪੂਨੀਆ ਮਾਮੂਲੀ ਅੰਤਰ ਨਾਲ ਕਾਂਸੀ ਦਾ ਮੈਡਲ ਹਾਰ ਗਿਆ, ਲੇਕਿਨ ਉਨ੍ਹਾਂ ਨੇ ਸਾਡਾ ਦਿਲ ਜਿੱਤ ਲਿਆ ਹੈ। ਉਹ ਧੀਰਜ ਅਤੇ ਪ੍ਰਤਿਭਾ ਦੇ ਪਾਵਰਹਾਊਸ ਹਨ। ਦੀਪਕ ਨੂੰ ਉਨ੍ਹਾਂ ਦੇ ਭਵਿੱਖ ਦੇ ਪ੍ਰਯਤਨਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।#Tokyo2020"

 

 

*********

ਡੀਐੱਸ/ਐੱਸਐੱਚ


(रिलीज़ आईडी: 1742954) आगंतुक पटल : 211
इस विज्ञप्ति को इन भाषाओं में पढ़ें: Manipuri , English , Urdu , Marathi , हिन्दी , Bengali , Assamese , Gujarati , Odia , Tamil , Telugu , Kannada , Malayalam