ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਿਹਾਰ ਦੀ ਪ੍ਰਗਤੀ ਲਈ ਅਹਿਮ ਕਨੈਕਟੀਵਿਟੀ ਵਧਾਉਣ ਵਾਸਤੇ ਦਰਭੰਗਾ ਹਵਾਈ ਅੱਡੇ ’ਤੇ ਖ਼ੁਸ਼ੀ ਪ੍ਰਗਟਾਈ

प्रविष्टि तिथि: 23 JUL 2021 7:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੀ ਪ੍ਰਗਤੀ ਲਈ ਕਨੈਕਟੀਵਿਟੀ ਵਿੱਚ ਵਾਧੇ ਅਤੇ ਇਸ ਦੇ ਅਹਿਮ ਯੋਗਦਾਨ ਪਾਉਣ ਲਈ ਦਰਭੰਗਾ ਹਵਾਈ ਅੱਡੇ ਉੱਤੇ ਖ਼ੁਸ਼ੀ ਪ੍ਰਗਟਾਈ ਹੈ।

 

ਇੱਕ ਯੂਜ਼ਰ ਦੇ ਇੱਕ ਟਵੀਟ ਉੱਤੇ ਪ੍ਰਤੀਕਰਮ ਪ੍ਰਗਟਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

"ਜਾਣ ਕੇ ਖ਼ੁਸ਼ੀ ਹੋਈ!

ਜਿੱਥੋਂ ਤੱਕ ਹਵਾਬਾਜ਼ੀ ਖੇਤਰ ਦਾ ਸਬੰਧ ਹੈ, ਅਸੀਂ ਕਨੈਕਟੀਵਿਟੀ ਅਤੇ ਸੁਵਿਧਾ ਵਿੱਚ ਵਾਧਾ ਕਰਨ ਲਈ ਕੰਮ ਕਰ ਰਹੇ ਹਾਂ।

ਦਰਭੰਗਾ ਹਵਾਈ ਅੱਡਾ ਬਿਹਾਰ ਦੀ ਪ੍ਰਗਤੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।"

 

https://twitter.com/narendramodi/status/1418561508489850882

 

***

 

ਡੀਐੱਸ/ਐੱਸਐੱਚ


(रिलीज़ आईडी: 1738337) आगंतुक पटल : 233
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam