ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਾਬਕਾ ਮੰਤਰੀ ਸ਼੍ਰੀ ਦੇਵਾਨੰਦਭਾਈ ਸੋਲੰਕੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
Posted On:
17 JUL 2021 11:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਬਕਾ ਮੰਤਰੀ ਸ਼੍ਰੀ ਦੇਵਾਨੰਦਭਾਈ ਸੋਲੰਕੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
"ਗੁਜਰਾਤ ਦੇ ਸਾਬਕਾ ਮੰਤਰੀ ਸ਼੍ਰੀ ਦੇਵਾਨੰਦਭਾਈ ਸੋਲੰਕੀ ਦੇ ਅਕਾਲ ਚਲਾਣੇ 'ਤੇ ਦੁਖੀ ਹਾਂ। ਉਨ੍ਹਾਂ ਦਾ ਸਮਾਜਿਕ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਵਿਛੜੀ ਰੂਹ ਦੀ ਸ਼ਾਂਤੀ ਦੇ ਲਈ ਮੇਰੀ ਗਹਿਰੀ ਪ੍ਰਾਰਥਨਾ ਅਤੇ ਦੁਖੀ ਪਰਿਵਾਰ ਨੂੰ ਦਿਲਾਸਾ।.... ਓਮ ਸ਼ਾਂਤੀ!"
https://twitter.com/narendramodi/status/1416451392273666048
***
ਡੀਐੱਸ/ਐੱਸਐੱਚ
(Release ID: 1736539)
ਵਿਜ਼ੀਟਰ ਕਾਊਂਟਰ : 219
Read this release in:
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam