ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੁਧਾਰਾਂ ਅਤੇ ਨੀਤੀ-ਨਿਰਮਾਣ ਬਾਰੇ ਆਪਣੀ ਇੱਕ ਬਲੌਗ ਪੋਸਟ ਸਾਂਝੀ ਕੀਤੀ
ਦ੍ਰਿੜ੍ਹ ਵਿਸ਼ਵਾਸ ਅਤੇ ਪ੍ਰੋਤਸਾਹਨਾਂ ਦੇ ਜ਼ਰੀਏ ਸੁਧਾਰ
प्रविष्टि तिथि:
22 JUN 2021 2:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ ਕਾਲ ਵਿੱਚ ਸੁਧਾਰਾਂ, ਕੇਂਦਰ-ਰਾਜ ਭਾਗੀਦਾਰੀ, ਰਚਨਾਤਮਕ ਨੀਤੀ-ਨਿਰਮਾਣ ਬਾਰੇ ਆਪਣੀ ਇੱਕ ਬਲੌਗ ਪੋਸਟ ਸਾਂਝੀ ਕੀਤੀ। ਪੋਸਟ ਲਿੰਕਡਇਨ ਪਲੈਟਫਾਰਮ 'ਤੇ ਸਾਂਝੀ ਕੀਤੀ ਗਈ ਸੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਦ੍ਰਿੜ੍ਹ ਵਿਸ਼ਵਾਸ ਅਤੇ ਪ੍ਰੋਤਸਾਹਨਾਂ ਦੇ ਜ਼ਰੀਏ ਸੁਧਾਰ...ਕੋਵਿਡ-19 ਦੇ ਕਾਲ ਵਿੱਚ ਕੇਂਦਰ-ਰਾਜ ਭਾਗੀਦਾਰੀ ਦੀ ਭਾਵਨਾ ਨਾਲ ਸੰਚਾਲਿਤ ਰਚਨਾਤਮਕ ਨੀਤੀ-ਨਿਰਮਾਣ ਬਾਰੇ ਮੇਰੀ ਲਿੰਕਡਇਨ (@LinkedIn ) ਪੋਸਟ।"
https://www.linkedin.com/pulse/reforms-conviction-incentives-narendra-modi/?published=t
***
ਡੀਐੱਸ
(रिलीज़ आईडी: 1729485)
आगंतुक पटल : 259
इस विज्ञप्ति को इन भाषाओं में पढ़ें:
Marathi
,
English
,
Urdu
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam