ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਸ 2022 ’ਚ ਸਿਖ਼ਰਲੀਆਂ–200 ਪੁਜ਼ੀਸ਼ਨਾਂ ਲਈ ਆਈਆਈਟੀ ਬੰਬੇ, ਆਈਆਈਟੀ ਦਿੱਲੀ ਅਤੇ ਆਈਆਈਐੱਸਸੀ ਬੰਗਲੁਰੂ ਨੂੰ ਵਧਾਈਆਂ ਦਿੱਤੀਆਂ

ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ (ਆਈਆਈਐੱਸਸੀ) ਬੰਗਲੁਰੂ ਖੋਜ ਲਈ ਵਿਸ਼ਵ ’ਚ ਅੱਵਲ ਰਿਹਾ

Posted On: 09 JUN 2021 7:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਸ 2022 ’ਚ ਸਿਖ਼ਰਲੀਆਂ–200 ਪੁਜ਼ੀਸ਼ਨਾਂ ਲਈ ਆਈਆਈਟੀ ਬੰਬੇ, ਆਈਆਈਟੀ ਦਿੱਲੀ ਅਤੇ ਆਈਆਈਐੱਸਸੀ ਬੰਗਲੁਰੂ ਨੂੰ ਵਧਾਈਆਂ ਦਿੱਤੀਆਂ ਹਨ। ਇੱਕ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ:

 

‘@iiscbangalore, @iitbombay ਅਤੇ @iitdelhi ਨੂੰ ਵਧਾਈਆਂ । ਇਹ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਚਲ ਰਹੀਆਂ ਹਨ ਕਿ ਭਾਰਤ ਦੀਆਂ ਹੋਰ ਯੂਨੀਵਰਸਿਟੀਆਂ ਤੇ ਸੰਸਥਾਨ ਵਿਸ਼ਵ ਪੱਧਰ ਉੱਤੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਅਤੇ ਨੌਜਵਾਨਾਂ ’ਚ ਬੌਧਿਕ ਦਲੇਰੀ ਦੀ ਮਦਦ ਕੀਤੀ ਜਾਵੇ।’ https://pib.gov.in/PressReleasePage.aspx?PRID=1725638” 

 

 

*******

 

ਡੀਐੱਸ(Release ID: 1725817) Visitor Counter : 28