ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਅਪਡੇਟ
Posted On:
26 MAY 2021 9:52AM by PIB Chandigarh
ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 24,95,591 'ਤੇ ਆ ਗਈ
ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 91,191 ਦੀ ਕਮੀ ਦਰਜ
ਮਾਮਲਿਆਂ ਦੀ ਗਿਣਤੀ 2.08 ਲੱਖ ਹੋਈ, ਨਵੇਂ ਮਾਮਲਿਆਂ ਵਿੱਚ ਗਿਰਾਵਟ ਦਾ ਰੁਝਾਨ ਬਰਕਰਾਰ ਹੈ
ਹੁਣ ਤੱਕ ਦੇਸ਼ ਭਰ ਵਿੱਚ ਕੁੱਲ ਰਿਕਵਰੀ 2,43,50,816 ਤੇ' ਪਹੁੰਚੀ, ਪਿਛਲੇ 24 ਘੰਟਿਆਂ ਦੌਰਾਨ 2,95,955 ਮਰੀਜ਼ ਠੀਕ ਹੋਏ।
ਰਿਕਵਰੀ ਦੇ ਮਾਮਲੇ ਲਗਾਤਾਰ 13 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ ਹਨ
ਰਿਕਵਰੀ ਦੀ ਦਰ ਵਧ ਕੇ 89.66 ਫ਼ੀਸਦ ਹੋ ਗਈ
ਹਫਤਾਵਾਰੀ ਪੌਜ਼ੀਟੀਵਿਟੀ ਦਰ ਇਸ ਸਮੇਂ 11.45 ਫੀਸਦ 'ਤੇ ਖੜੀ ਹੈ
ਰੋਜ਼ਾਨਾ ਪੌਜ਼ੀਟੀਵਿਟੀ ਦਰ 9.42 ਫ਼ੀਸਦ ਹੋਈ , ਲਗਾਤਾਰ 2 ਦਿਨਾਂ ਤੋਂ 10 ਫੀਸਦ ਤੋਂ ਘੱਟ ਦਰਜ।
ਕੌਮੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ 20 ਕਰੋੜ ਤੋਂ ਵੱਧ ਟੀਕਾ ਖੁਰਾਕ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ
ਹੁਣ ਤੱਕ ਸਭ ਤੋਂ ਵੱਧ, ਇਕ ਦਿਨ ਵਿੱਚ 22.17 ਲੱਖ ਟੈਸਟ ਕੀਤੇ ਗਏ
************
ਐਮ.ਵੀ
(Release ID: 1721926)
Visitor Counter : 174
Read this release in:
English
,
Urdu
,
Hindi
,
Marathi
,
Manipuri
,
Bengali
,
Odia
,
Tamil
,
Telugu
,
Kannada
,
Malayalam