ਰਸਾਇਣ ਤੇ ਖਾਦ ਮੰਤਰਾਲਾ
ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਂਫੋਟੇਰੀਸਿਨ-ਬੀ ਦੀਆਂ ਵਾਧੂ 19,420 ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ
ਐਂਫੋਟੇਰੀਸਿਨ-ਬੀ ਦੀਆਂ 23680 ਸ਼ੀਸ਼ੀਆਂ 21 ਮਈ ਨੂੰ ਦੇਸ਼ ਭਰ ਵਿਚ ਅਲਾਟ ਕੀਤੀਆਂ ਗਈਆਂ ਸਨ
प्रविष्टि तिथि:
25 MAY 2021 9:07AM by PIB Chandigarh
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਡੀ.ਵੀ ਸਦਾਨੰਦ ਗੌੜਾ ਨੇ ਐਲਾਨ ਕੀਤਾ ਕਿ 24 ਮਈ, 2021 ਨੂੰ ਐਂਫੋਟੇਰੀਸਿਨ-ਬੀ ਦੀਆਂ ਵਾਧੂ 19,420 ਸ਼ੀਸ਼ੀਆਂ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਅਲਾਟ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ, 21 ਮਈ ਨੂੰ ਐਂਫੋਟੇਰੀਸਿਨ-ਬੀ ਦੀਆਂ 23680 ਸ਼ੀਸ਼ੀਆਂ ਵੰਡੀਆਂ ਗਈਆਂ ਸਨ।
----------------------------------------
ਐਮਸੀ/ਕੇ ਪੀ /ਏ ਕੇ
(रिलीज़ आईडी: 1721511)
आगंतुक पटल : 286
इस विज्ञप्ति को इन भाषाओं में पढ़ें:
Malayalam
,
Tamil
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Telugu
,
Kannada