ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੁਥਾਂਡੁ ਦੇ ਪਾਵਨ ਉਤਸਵ 'ਤੇ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 14 APR 2021 9:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੁਥਾਂਡੁ ਦੇ ਪਾਵਨ ਉਤਸਵ ਦੇ ਅਵਸਰ ‘ਤੇ ਦੁਨੀਆ ਭਰ ਦੇ ਅਤੇ ਤਮਿਲ ਨਾਡੂ ਦੇ ਤਮਿਲ ਭਾਈਆਂ ਅਤੇ ਭੈਣਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਸ਼੍ਰੀ ਮੋਦੀ ਨੇ ਕਿਹਾ, “ਤਮਿਲ ਸੱਭਿਆਚਾਰ ਦੀ ਮਹਾਨਤਾ ਉੱਜਵਲ ਰਹੇ। ਇਸ ਪ੍ਰਸੰਨਤਾਪੂਰਨ ਅਤੇ ਪਾਵਨ ਦਿਵਸ 'ਤੇ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਨਵਾਂ ਵਰ੍ਹਾਂ ਸਾਰਿਆਂ ਦੇ ਜੀਵਨ ਨੂੰ ਸਿਹਤ, ਪ੍ਰਸੰਨਤਾ ਅਤੇ ਸਮ੍ਰਿੱਧੀ ਨਾਲ ਭਰਪੂਰ ਕਰੇ।”

 

 

********

ਡੀਐੱਸ


(रिलीज़ आईडी: 1711822) आगंतुक पटल : 223
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam