ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੰਟੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਾਲ ਗੱਲਬਾਤ ਕੀਤੀ

Posted On: 13 APR 2021 10:01PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਇੰਟੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪੈਟ ਜੈੱਲਸਿੰਗਰ ਦੇ ਨਾਲ ਗੱਲਬਾਤ ਕੀਤੀ।=

ਇੱਕ ਟਵੀਟ ਵਿੱਚ ਸ਼੍ਰੀ ਮੋਦੀ ਨੇ ਕਿਹਾ, “ਇੰਟੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪੈਟ ਜੈੱਲਸਿੰਗਰ ਦੇ ਨਾਲ ਗੱਲਬਾਤ ਕੀਤੀ। ਮਾਨਵ ਪ੍ਰਗਤੀ ਨੂੰ ਵਧਾਉਣ ਵਿੱਚ ਤਕਨੀਕ ਦੀ ਭੂਮਿਕਾਡਿਜੀਟਲ ਇੰਡੀਆ ਦੇ ਪ੍ਰਯਤਨਾਂ ਅਤੇ ਭਾਰਤ ਵਿੱਚ ਨਿਵੇਸ਼ ਦੇ ਅਵਸਰਾਂ ਬਾਰੇ ਵਿਆਪਕ ਚਰਚਾ ਹੋਈ।

 

*****

 

ਡੀਐੱਸ



(Release ID: 1711804) Visitor Counter : 125