ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 7 ਅਪ੍ਰੈਲ, 2021 ਨੂੰ "ਪਰੀਕਸ਼ਾ ਪੇ ਚਰਚਾ" ‘ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ
प्रविष्टि तिथि:
05 APR 2021 10:46AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 7 ਅਪ੍ਰੈਲ, 2021 ਨੂੰ ਸ਼ਾਮ 7 ਵਜੇ ਵੀਡੀਓ ਕਾਨਫਰੰਸ ਦੇ ਜ਼ਰੀਏ "ਪਰੀਕਸ਼ਾ ਪੇ ਚਰਚਾ" ‘ਤੇ ਦੁਨੀਆ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਇੱਕ ਨਵਾਂ ਫਾਰਮੈਟ, ਵਿਸ਼ਿਆਂ ਦੀ ਇੱਕ ਵਿਆਪਕ ਰੇਂਜ ‘ਤੇ ਕਈ ਦਿਲਚਸਪ ਪ੍ਰਸ਼ਨ ਅਤੇ ਸਾਡੇ ਬਹਾਦਰ ਇਗਜ਼ਾਮ ਵਾਰੀਅਰਸ (#ExamWarriors), ਮਾਪਿਆਂ ਅਤੇ ਅਧਿਆਪਕਾਂ ਦੇ ਨਾਲ ਇੱਕ ਯਾਦਗਾਰ ਚਰਚਾ।
7 ਅਪ੍ਰੈਲ, 2021 ਨੂੰ 7 ਵਜੇ ਸ਼ਾਮ ‘ਪਰੀਕਸ਼ਾ ਪੇ ਚਰਚਾ’ ਦੇਖੋ...
#PPC2021”
https://twitter.com/narendramodi/status/1378912475010138114
***
ਡੀਐੱਸ/ਐੱਸਐੱਚ
(रिलीज़ आईडी: 1709628)
आगंतुक पटल : 203
इस विज्ञप्ति को इन भाषाओं में पढ़ें:
Kannada
,
Marathi
,
Tamil
,
Assamese
,
English
,
Urdu
,
Urdu
,
हिन्दी
,
Manipuri
,
Bengali
,
Gujarati
,
Odia
,
Telugu
,
Malayalam