ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਾਪੂ-ਬੰਗਬੰਧੂ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

प्रविष्टि तिथि: 26 MAR 2021 9:35PM by PIB Chandigarh

ਬੰਗਲਾਦੇਸ਼ ਦੇ ਆਪਣੇ ਦੋ ਦਿਨਾ ਦੌਰੇ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, ਸ਼ੇਖ ਹਸੀਨਾ ਨਾਲ ਸੰਯੁਕਤ ਰੂਪ ਵਿੱਚ ਬਾਪੂ ਅਤੇ ਬੰਗਬੰਧੂ 'ਤੇ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਬਾਪੂ ਅਤੇ ਬੰਗਬੰਧੂ ਦੱਖਣ ਏਸ਼ਿਆਈ ਖੇਤਰ ਦੀਆਂ ਦੋ ਮਿਸਾਲੀ ਸ਼ਖਸੀਅਤਾਂ ਹਨ, ਜਿਨ੍ਹਾਂ ਦੇ ਵਿਚਾਰ ਅਤੇ ਸੰਦੇਸ਼ ਵਿਸ਼ਵ ਪੱਧਰ 'ਤੇ ਗੂੰਜਦੇ ਹਨ।

 

ਪ੍ਰਦਰਸ਼ਨੀ ਦੇ ਵਿਵਸਥਾਪਿਕ ਸ਼੍ਰੀ ਬਿਰਾਦ ਯਾਜਨੀਕ ਨੇ ਨੇਤਾਵਾਂ ਨੂੰ ਪ੍ਰਦਰਸ਼ਨੀ ਦਾ ਦੌਰਾ ਕਰਵਾਇਆ ਜਿੱਥੇ ਕਿ ਸ਼ੇਖ ਰੇਹਾਨਾ ਵੀ ਉਨ੍ਹਾਂ ਨਾਲ ਸ਼ਾਮਲ ਹੋਏ।

 

***

 

ਡੀਐੱਸ


(रिलीज़ आईडी: 1708031) आगंतुक पटल : 179
इस विज्ञप्ति को इन भाषाओं में पढ़ें: Marathi , Assamese , English , Urdu , हिन्दी , Manipuri , Bengali , Gujarati , Odia , Tamil , Telugu , Kannada , Malayalam