ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ ਵਣਜੀਵ ਦਿਵਸ ਦੇ ਅਵਸਰ ‘ਤੇ ਵਣ ਜੀਵਾਂ ਦੀ ਸੰਭਾਲ਼ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਅਭਿਵਾਦਨ ਕੀਤਾ

Posted On: 03 MAR 2021 9:54AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਵਣਜੀਵ ਦਿਵਸ ਦੇ ਅਵਸਰ ‘ਤੇ ਵਣਜੀਵਾਂ ਦੀ ਸੰਭਾਲ਼ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਅਭਿਵਾਦਨ ਕੀਤਾ ਹੈ। 

 

ਪ੍ਰਧਾਨ ਮੰਤਰੀ ਨੇ, ਇੱਕ ਟਵੀਟ ਵਿੱਚ ਕਿਹਾ,  “ਵਿਸ਼ਵ ਵਣਜੀਵ ਦਿਵਸ ਦੇ ਅਵਸਰ ‘ਤੇ ਮੈਂ ਵਣਜੀਵਾਂ ਦੀ ਸੰਭਾਲ਼ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਅਭਿਵਾਦਨ ਕਰਦਾ ਹਾਂ।  ਚਾਹੇ ਸ਼ੇਰ ਹੋਣ,  ਬਾਘ ਹੋਣ ਜਾਂ ਤੇਂਦੂਏ ਹੋਣ,  ਭਾਰਤ ਵਿੱਚ ਕਈ ਵਣਜੀਵਾਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।  ਸਾਨੂੰ ਆਪਣੇ ਵਣਾਂ ਦੀ ਸੁਰੱਖਿਆ ਅਤੇ ਜਾਨਵਰਾਂ ਦੇ ਲਈ ਸੁਰੱਖਿਅਤ ਆਵਾਸ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।”

 

 

**********

 

ਡੀਐੱਸ/ਏਕੇਜੇ



(Release ID: 1702202) Visitor Counter : 163