ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲੇ ਅੱਜ 1.7 ਲੱਖ ਤੋਂ ਵੀ ਘੱਟ ਰਹਿ ਗਏ ਹਨ; ਹੁਣ ਅਜਿਹੇ ਮਾਮਲੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.58 ਫ਼ੀਸਦ ਰਹਿ ਗਏ ਹਨ


ਦੋ ਦਿਨਾਂ ਦੌਰਾਨ ਲਗਾਤਾਰ 5,70,000 ਟੀਕੇ ਲਗਵਾਏ ਗਏ ਹਨ

ਕੋਵਿਡ 19 ਦੇ 35 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ

Posted On: 30 JAN 2021 10:52AM by PIB Chandigarh

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 1.7 ਲੱਖ (1,69,824) ਤੋਂ ਹੇਠਾਂ ਆ ਗਈ ਹੈ।

ਐਕਟਿਵ ਮਾਮਲਿਆਂ ਦੀ ਗਿਣਤੀ ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਕੇਸਾਂ ਵਿਚੋਂ ਘੱਟ ਕੇ  1.6 ਫ਼ੀਸਦ (ਸਿਰਫ 1.58 ਫ਼ੀਸਦ ) ' ਤੇ ਪਹੁੰਚ ਗਈ ਹੈ ।

http://static.pib.gov.in/WriteReadData/userfiles/image/image001FKSH.jpg

 

9 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੋਜ਼ੀਟਿਵ ਦਰ  ਕੌਮੀ ਅੋਸਤ  ਦੀ ਹਫਤਾਵਾਰੀ ਐਕਟਿਵ ਦਰ ਨਾਲੋਂ ਵੱਧ ਦਰਜ ਹੋ ਰਹੀ ਹੈ। ਕੇਰਲ ਵਿੱਚ ਸਭ ਤੋਂ ਵੱਧ ਹਫ਼ਤਾਵਾਰੀ ਐਕਟਿਵ ਦਰ 12.20 ਫ਼ੀਸਦ ਦਰਜ ਕੀਤੀ ਗਈ ਹੈ, ਜਦੋਂ ਕਿ ਛੱਤੀਸਗੜ੍ਹ ਵਿੱਚ ਐਕਟਿਵ ਦਰ 7.30 ਫ਼ੀਸਦ ਦਰਜ ਹੋ ਰਹਿ ਹੈ। 

http://static.pib.gov.in/WriteReadData/userfiles/image/image002O21D.jpg

 

 

27 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜ਼ੀਟਿਵ ਦਰ ਕੌਮੀ ਅੋਸਤ ਨਾਲੋਂ ਘੱਟ ਹੈ।

 

http://static.pib.gov.in/WriteReadData/userfiles/image/image003CVN6.jpg

 

ਕੁੱਲ ਰਿਕਵਰੀ  ਵਿੱਚ ਨਿਰੰਤਰ ਵਾਧਾ ਦਰਜ ਹੋਣ ਦੇ ਨਾਲ, ਭਾਰਤ ਦੀ ਕੁੱਲ ਰਿਕਵਰੀ ਦਰ ਤਕਰੀਬਨ 97 ਫੀਸਦ (96.98 ਫੀਸਦ ) ਤੱਕ ਪਹੁੰਚ ਗਈ ਹੈ। ਭਾਰਤ ਦੀ ਰਿਕਵਰੀ ਦਰ ਵਿਸ਼ਵ ਪੱਧਰ 'ਤੇ ਸਭ ਤੋਂ  ਉੱਚੀ ਦਰਜ ਕੀਤੀ ਜਾ ਰਹੀ ਹੈ।

ਹੁਣ ਤੱਕ 1.04 ਕਰੋੜ (1,04,09,160) ਤੋਂ ਵੱਧ ਲੋਕ ਸਿਹਤਯਾਬ ਹੋਏ ਹਨ।  ਪਿਛਲੇ 24 ਘੰਟਿਆਂ ਵਿੱਚ 14,808 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿਤੀ ਗਈ ਹੈ।

ਭਾਰਤ ਨੇ ਆਪਣੀ ਕੋਵਿਡ 19 ਟੀਕਾਕਰਨ ਮੁਹਿੰਮ ਨੂੰ ਵੀ ਮਹੱਤਵਪੂਰਣ ਢੰਗ ਨਾਲ ਵਧਾ ਦਿੱਤਾ ਹੈ।

ਪਿਛਲੇ 2 ਦਿਨਾਂ ਤੋਂ ਲਗਾਤਾਰ 5.7 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।

http://static.pib.gov.in/WriteReadData/userfiles/image/image0044709.jpg

30 ਜਨਵਰੀ, 2021 ਨੂੰ ਸਵੇਰੇ 8 ਵਜੇ ਤੱਕ 35 ਲੱਖ ਤੋਂ ਵੱਧ (35,00,027) ਲਾਭਪਾਤਰੀਆਂ ਨੇ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਟੀਕਾਕਰਨ ਮੁਕੰਮਲ ਕੀਤਾ ਹੈ।

 

http://static.pib.gov.in/WriteReadData/userfiles/image/image0057Y9D.jpg

ਪਿਛਲੇ 24 ਘੰਟਿਆਂ ਦੌਰਾਨ, 10,809 ਸੈਸ਼ਨਾਂ ਰਾਹੀਂ 5,71,974 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ। ਹੁਣ ਤੱਕ 63,687 ਸੈਸ਼ਨ ਆਯੋਜਿਤ ਕੀਤੇ ਗਏ ਹਨ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਲਾਭਪਾਤਰੀਆਂ ਦਾ ਟੀਕਾਕਰਣ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

2,727

2

ਆਂਧਰ- ਪ੍ਰਦੇਸ਼

1,79,038

3

ਅਰੁਣਾਚਲ ਪ੍ਰਦੇਸ਼

9,265

4

ਅਸਾਮ

36,932

5

ਬਿਹਾਰ

1,10,396

6

ਚੰਡੀਗੜ੍ਹ

2,977

7

ਛੱਤੀਸਗੜ੍ਹ

62,529

8

ਦਾਦਰਾ ਅਤੇ ਨਗਰ ਹਵੇਲੀ

607

9

ਦਮਨ ਅਤੇ ਦੀਯੂ

333

10

ਦਿੱਲੀ

48,008

11

ਗੋਆ

3,391

12

ਗੁਜਰਾਤ

2,21,675

13

ਹਰਿਆਣਾ

1,23,935

14

ਹਿਮਾਚਲ ਪ੍ਰਦੇਸ਼

22,918

15

ਜੰਮੂ ਅਤੇ ਕਸ਼ਮੀਰ

26,634

16

ਝਾਰਖੰਡ

33,119

17

ਕਰਨਾਟਕ

3,07,891

18

ਕੇਰਲ

1,35,835

19

ਲੱਦਾਖ

989

20

ਲਕਸ਼ਦਵੀਪ

746

21

ਮੱਧ ਪ੍ਰਦੇਸ਼

2,46,181

22

ਮਹਾਰਾਸ਼ਟਰ

2,61,320

23

ਮਨੀਪੁਰ

3,399

24

ਮੇਘਾਲਿਆ

4,200

25

ਮਿਜ਼ੋਰਮ

8,497

26

ਨਾਗਾਲੈਂਡ

3,973

27

ਓਡੀਸ਼ਾ

2,05,200

28

ਪੁਡੁਚੇਰੀ

2,299

29

ਪੰਜਾਬ

54,988

30

ਰਾਜਸਥਾਨ

3,24,973

31

ਸਿੱਕਮ

2,020

32

ਤਾਮਿਲਨਾਡੂ

97,126

33

ਤੇਲੰਗਾਨਾ

1,66,606

34

ਤ੍ਰਿਪੁਰਾ

27,617

35

ਉੱਤਰ ਪ੍ਰਦੇਸ਼

4,63,793

36

ਉਤਰਾਖੰਡ

25,818

37

ਪੱਛਮੀ ਬੰਗਾਲ

2,21,994

38

ਫੁਟਕਲ

50,078

                    ਕੁੱਲ

35,00,027

 

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 85.10 ਫ਼ੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

ਕੇਰਲ ਵਿੱਚ ਨਵੇਂ ਰਿਕਵਰ ਹੋਏ 6,398 ਮਾਮਲਿਆਂ ਦੇ ਨਾਲ ਇੱਕ ਦਿਨ ਵਿੱਚ ਦਰਜ ਹੋਈ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ ਦੱਸੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 2,613 ਲੋਕ ਰਿਕਵਰ ਹੋਏ ਹਨ , ਉਸ ਤੋਂ ਬਾਅਦ ਕਰਨਾਟਕ ਵਿੱਚ 607 ਰਿਕਵਰੀ ਦੇ ਮਾਮਲੇ ਰਿਪੋਰਟ ਹੋਏ ਹਨ।

http://static.pib.gov.in/WriteReadData/userfiles/image/image006LZO2.jpg

 

ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਵਾਲੇ 13,083 ਰੋਜ਼ਾਨਾ ਨਵੇਂ ਕੇਸ ਦਰਜ ਹੋਏ ਹਨ ।

81.95 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ।

ਕੇਰਲਾ 6,268 'ਤੇ ਰੋਜ਼ਾਨਾ ਨਵੇਂ ਕੇਸ ਦਰਜ ਕਰ ਰਿਹਾ ਹੈ. ਇਸ ਤੋਂ ਬਾਅਦ ਮਹਾਰਾਸ਼ਟਰ ਦਾ ਨੰਬਰ 2,771 ਹੈ, ਜਦੋਂ ਕਿ ਤਾਮਿਲਨਾਡੂ ਵਿੱਚ 509 ਨਵੇਂ ਕੇਸ ਸਾਹਮਣੇ ਆਏ ਹਨ।

http://static.pib.gov.in/WriteReadData/userfiles/image/image007MIAZ.jpg

 

ਪਿਛਲੇ 24 ਘੰਟਿਆਂ ਦੌਰਾਨ 137 ਮੌਤਾਂ ਦਰਜ ਹੋਈਆਂ ਹਨ।

ਸੱਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੀਂਆਂ ਮੌਤਾਂ ਵਿੱਚ 83.94 ਫੀਸਦ ਦਾ ਹਿੱਸਾ ਦਰਜ ਕੀਤਾ ਗਿਆ ਹੈ।. ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (56) ਮੌਤ ਦੇ ਮਾਮਲੇ ਦਰਜ ਹੋਏ ਹਨ।  ਕੇਰਲ ਵਿੱਚ 22 ਮੌਤਾਂ ਅਤੇ ਪੰਜਾਬ ਵਿਚ 11 ਮੌਤਾਂ ਸਾਹਮਣੇ ਦਰਜ ਕੀਤੀਆਂ ਗਈਆਂ ਹਨ।

http://static.pib.gov.in/WriteReadData/userfiles/image/image0081MW4.jpg

                                                                                                                                               

****

 

ਐਮਵੀ / ਐਸਜੇ

ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 30 ਜਨਵਰੀ2021 / 1


(Release ID: 1693579) Visitor Counter : 219