ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤਿਰੂਵੱਲੁਵਰ ਦਿਵਸ ‘ਤੇ ਪੂਜਨੀਕ ਤਿਰੂਵੱਲੁਰ ਨੂੰ ਨਮਨ ਕੀਤਾ

Posted On: 15 JAN 2021 9:01AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਿਰੂਵੱਲੁਵਰ ਦਿਵਸ ‘ਤੇ ਪੂਜਨੀਕ ਤਿਰੂਵੱਲੁਰ ਨੂੰ ਨਮਨ ਕੀਤਾ ਹੈ
 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ ਮੈਂ ਤਿਰੂਵੱਲੁਵਰ ਦਿਵਸ ‘ਤੇ ਪੂਜਨੀਕ ਤਿਰੂਵੱਲੁਵਰ ਨੂੰ ਨਮਨ ਕਰਦਾ ਹਾਂ। ਉਨ੍ਹਾਂ ਦੇ ਵਿਚਾਰ ਅਤੇ ਕਾਰਜ ਉਨ੍ਹਾਂ ਦੇ ਅਸੀਮ ਗਿਆਨ ਦੇ ਨਾਲ-ਨਾਲ ਉਨ੍ਹਾਂ ਦੀ ਸਿਆਣਪ ਨੂੰ ਦਰਸਾਉਂਦੇ ਹਨ। ਉਨ੍ਹਾਂ ਦੇ ਆਦਰਸ਼ਾਂ ਦਾ ਪੀੜ੍ਹੀਆਂ ਤੋਂ ਲੋਕਾਂ ‘ਤੇ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਮੈਂ ਦੇਸ਼ ਦੇ ਅਧਿਕ ਤੋਂ ਅਧਿਕ ਨੌਜਵਾਨਾਂ ਨੂੰ ਉਨ੍ਹਾਂ ਦੇ ਕੁਰਾਲ (ਦੋਹੇ) ਪੜ੍ਹਨ ਦੀ ਤਾਕੀਦ ਕਰਦਾ ਹਾਂ।”

https://twitter.com/narendramodi/status/1349904388601462784

https://twitter.com/narendramodi/status/1349904935677120514

 

 

*****

ਡੀਐੱਸ/ਏਕੇਜੇ


(Release ID: 1688789) Visitor Counter : 179