ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਜੇਤੂਆਂ ਤੇ ਫ਼ਾਈਨਲ ਪੈਨਲਿਸਟਸ ਦੀ ਸ਼ਲਾਘਾ ਕੀਤੀ


ਸਾਰੇ ਭਾਸ਼ਣਾਂ ਦੇ ਟਵੀਟ ਕਰਕੇ ਨੌਜਵਾਨ ਉਪਲਬਧੀਕਾਰਾਂ ਦੀ ਤਾਰੀਫ਼ ਕੀਤੀ

प्रविष्टि तिथि: 12 JAN 2021 10:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਜੇਤੂਆਂ ਤੇ ਫ਼ਾਈਨਲ ਪੈਨਲਿਸਟਸ ਦੀ ਸ਼ਲਾਘਾ ਕੀਤੀ। ਵੀਡੀਓ ਕਾਨਫ਼ਰੰਸ ਜ਼ਰੀਏ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ‘ਤੁਹਾਡੇ ਅੱਜ ਦੇ ਸੰਵਾਦ ਤੇ ਵਿਚਾਰ–ਵਟਾਂਦਰੇ ਬਹੁਤ ਅਹਿਮ ਹਨ। ਮੈਂ ਜਦੋਂ ਤੁਹਾਨੂੰ ਬੋਲਦਿਆਂ ਸੁਣ ਰਿਹਾ ਸਾਂ, ਤਾਂ ਇੱਕ ਵਿਚਾਰ ਮੇਰੇ ਮਨ ’ਚ ਆਇਆ ਤੇ ਮੈਂ ਫ਼ੈਸਲਾ ਕੀਤਾ ਕਿ ਮੈਂ ਤੁਹਾਡੀਆਂ ਪੇਸ਼ਕਾਰੀਆਂ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕਰਾਂਗਾ, ਨਾ ਸਿਰਫ਼ ਤੁਹਾਡੇ ਤਿੰਨ ਜੇਤੂਆਂ ਦੀਆਂ, ਬਲਕਿ ਜੇ ਰਿਕਾਰਡ ਕੀਤੀ ਸਮੱਗਰੀ ਉਪਲਬਧ ਹੈ, ਤਾਂ ਮੈਂ ਉਨ੍ਹਾਂ ਸਭਨਾਂ ਦੇ ਭਾਸ਼ਣ ਵੀ ਟਵੀਟ ਕਰਾਂਗੇ, ਜੋ ਕੱਲ੍ਹ ਫ਼ਾਈਨਲ ਪੈਨਲ ’ਤੇ ਸਨ।’

ਪ੍ਰਧਾਨ ਮੰਤਰੀ ਦੇ ਟਵੀਟਸ ਹੇਠਾਂ ਦੇਖੇ ਜਾ ਸਕਦੇ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 


 

****

ਡੀਐੱਸ


(रिलीज़ आईडी: 1688160) आगंतुक पटल : 188
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam