ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇਸਵਾਤਿਨੀ ਦੇ ਪ੍ਰਧਾਨ ਮੰਤਰੀ ਅੰਬ੍ਰੋਸ ਮਾਂਡਵੁਲੋ ਡਲਾਮਿਨੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

प्रविष्टि तिथि: 15 DEC 2020 9:56PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸਵਾਤਿਨੀ ਦੇ ਪ੍ਰਧਾਨ ਮੰਤਰੀ ਅੰਬ੍ਰੋਸ ਮਾਂਡਵੁਲੋ ਡਲਾਮਿਨੀ ਦੇ ਅਕਾਲ ਚਲਾਣੇ ਤੇ ਸੋਗ ਪ੍ਰਗਟਾਇਆ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਅੰਬ੍ਰੋਸ ਮਾਂਡਵੁਲੋ ਡਲਾਮਿਨੀ ਦੇ ਦੁਖਦ ਅਕਾਲੇ ਚਲਾਣੇ ਤੇ ਇਸਵਾਤਿਨੀ ਦੇ ਲੋਕਾਂ ਅਤੇ ਸਰਕਾਰ ਦੇ ਪ੍ਰਤੀ ਮੇਰੀਆਂ ਗਹਿਰੀਆਂ ਸੰਵੇਦਨਾਵਾਂ। ਸਾਡੀਆਂ ਪ੍ਰਾਰਥਨਾਵਾਂ ਅਤੇ ਵਿਚਾਰ ਦੁਖੀ ਪਰਿਵਾਰ ਦੇ ਨਾਲ ਹਨ।
 

https://twitter.com/narendramodi/status/1338866495472857092

 

*****


ਡੀਐੱਸ/ਐੱਸਐੱਚ


(रिलीज़ आईडी: 1681028) आगंतुक पटल : 150
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam