ਪ੍ਰਧਾਨ ਮੰਤਰੀ ਦਫਤਰ
ਅੰਤਰਰਾਸ਼ਟਰੀ ਦਿੱਵਯਾਂਗ ਦਿਵਸ ‘ਤੇ ਪ੍ਰਧਾਨ ਮੰਤਰੀ ਦਾ ਸੰਦੇਸ਼
Posted On:
03 DEC 2020 10:05AM by PIB Chandigarh
ਅੰਤਰਰਾਸ਼ਟਰੀ ਦਿੱਵਯਾਂਗ ਦਿਵਸ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ‘‘ਕੋਰੋਨਾ ਮਹਾਮਾਰੀ ਦੇ ਬਾਅਦ ‘‘ਵਿਸ਼ਵ ਨੂੰ ਇੱਕ ਵਾਰ ਫਿਰ ਬਿਹਤਰ’’, ਦਿੱਵਯਾਂਗ ਸਮਾਵੇਸ਼ੀ, ਸੁਲਭ ਬਣਾਉਣ ਦੇ ਇਸ ਵਰ੍ਹੇ ਦੇ ਸੰਯੁਕਤ ਰਾਸ਼ਟਰ ਦੇ ਥੀਮ ਦੇ ਅਨੁਰੂਪ, ਆਓ ਅਸੀਂ ਸਮੂਹਿਕ ਰੂਪ ਨਾਲ ਆਪਣੇ ਦਿੱਵਯਾਂਗ ਭੈਣਾਂ ਅਤੇ ਭਾਈਆਂ ਦੇ ਲਈ ਅਵਸਰ ਸੁਨਿਸ਼ਚਿਤ ਕਰਨ ਅਤੇ ਸਾਰੀਆਂ ਸੁਵਿਧਾਵਾਂ ਤੱਕ ਉਨ੍ਹਾਂ ਦੀ ਪਹੁੰਚ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰਦੇ ਰਹੀਏ।”
ਦਿੱਵਯਾਂਗਜਨਾਂ ਦੀ ਲਚਕ ਅਤੇ ਹਿੰਮਤ ਸਾਨੂੰ ਪ੍ਰੇਰਿਤ ਕਰਦੇ ਹਨ। ਸੁਗਮਯ ਭਾਰਤ ਪਹਿਲ ਦੇ ਤਹਿਤ ਕਈ ਉਪਾਅ ਕੀਤੇ ਗਏ ਹਨ ਜੋ ਇਹ ਸੁਨਿਸ਼ਚਿਤ ਕਰਦੇ ਹਨ ਕਿ ਸਾਡੀਆਂ ਦਿੱਵਯਾਂਗ ਭੈਣਾਂ ਅਤੇ ਭਾਈਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਵੇ।”
*****
ਡੀਐੱਸ/ਵੀਜੇ
(Release ID: 1677990)
Visitor Counter : 178
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam