ਪ੍ਰਧਾਨ ਮੰਤਰੀ ਦਫਤਰ

ਵਿਸ਼ਵ ਟਾਇਲਟ ਦਿਵਸ 'ਤੇ ਭਾਰਤ ਸਭ ਲਈ ਟਾਇਲਟ ਦੇ ਆਪਣੇ ਸੰਕਲਪ ਨੂੰ ਮਜ਼ਬੂਤ ​​ਕਰਦਾ ਹੈ: ਪ੍ਰਧਾਨ ਮੰਤਰੀ

ਸਵੱਛ ਪਖਾਨਿਆਂ ਨੇ ਸਿਹਤ ਨਾਲ ਜੁੜੇ ਜ਼ਬਰਦਸਤ ਲਾਭ ਦਿੱਤੇ ਹਨ, ਨਾਲ ਹੀ ਵਿਸ਼ੇਸ਼ ਤੌਰ 'ਤੇ ਸਾਡੀ ਨਾਰੀ ਸ਼ਕਤੀ ਨੂੰ ਗਰਿਮਾ ਪ੍ਰਦਾਨ ਕੀਤੀ ਹੈ: ਪ੍ਰਧਾਨ ਮੰਤਰੀ

प्रविष्टि तिथि: 19 NOV 2020 1:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਟਾਇਲਟ ਦਿਵਸ ‘ਤੇ ਕਿਹਾ ਕਿ ਰਾਸ਼ਟਰ ਸਭ ਲਈ ਟਾਇਲਟ ਦੇ ਆਪਣੇ ਸੰਕਲਪ ਨੂੰ ਮਜ਼ਬੂਤ ​​ਕਰਦਾ ਹੈ।

ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, “ਵਿਸ਼ਵ ਟਾਇਲਟ ਦਿਵਸ ‘ਤੇ, ਭਾਰਤ #Toilet4All { #ਟੌਇਲਟ4ਆਲ (ਸਾਰਿਆਂ ਦੇ ਲਈ ਪਖਾਨੇ)} ਦੇ ਆਪਣੇ ਸੰਕਲਪ ਨੂੰ ਮਜ਼ਬੂਤ ​​ਕਰਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਕਰੋੜਾਂ ਭਾਰਤੀਆਂ ਨੂੰ ਸਵੱਛ ਪਖਾਨੇ ਉਪਲਬਧ ਕਰਵਾਉਣ ਦੀ ਇੱਕ ਵਿਲੱਖਣ ਉਪਲਬਧੀ ਹਾਸਲ ਹੋਈ ਹੈ। ਇਸ ਨੇ ਸਿਹਤ ਨਾਲ ਜੁੜੇ ਜ਼ਬਰਦਸਤ ਲਾਭ ਦਿੱਤੇ ਹਨ, ਨਾਲ ਹੀ ਵਿਸ਼ੇਸ਼ ਤੌਰ 'ਤੇ ਸਾਡੀ ਨਾਰੀ ਸ਼ਕਤੀ ਨੂੰ ਗਰਿਮਾ ਪ੍ਰਦਾਨ ਕੀਤੀ ਹੈ।”

 

 

*****

 

ਡੀਐੱਸ/ਐੱਸਕੇਐੱਸ


(रिलीज़ आईडी: 1674084) आगंतुक पटल : 215
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam