ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਡਾਅ ਆਂਗ ਸਾਨ ਸੂ ਕੀ ਅਤੇ ਐੱਨਐੱਲਡੀ ਨੂੰ ਚੋਣਾਂ ’ਚ ਜਿੱਤ ਲਈ ਵਧਾਈਆਂ ਦਿੱਤੀਆਂ

Posted On: 12 NOV 2020 10:38PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਆਂਮਾਰ ਦੀਆਂ ਚੋਣਾਂ ਵਿੱਚ, ਜਿੱਤ ਲਈ ਡਾਅ ਆਂਗ ਸਾਨ ਸੂ ਕੀ ਅਤੇ ਐੱਨਐੱਲਡੀ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਚ, ਪ੍ਰਧਾਨ ਮੰਤਰੀ ਨੇ ਕਿਹਾ, ਚੋਣਾਂ ਵਿੱਚ ਜਿੱਤ ਲਈ ਡਾਅ ਆਂਗ ਸਾਨ ਸੂ ਕੀ ਅਤੇ ਐੱਨਐੱਲਡੀ ਨੂੰ ਵਧਾਈਆਂ। ਚੋਣਾਂ ਸਫ਼ਲਤਾਪੂਰਬਕ ਕਰਵਾਉਣਾ ਮਿਆਂਮਾਰ ਚ ਚਲ ਰਹੇ ਜਮਹੂਰੀ ਪਰਿਵਰਤਨ ਵੱਲ ਇੱਕ ਹੋਰ ਕਦਮ ਹੈ। ਮੈਂ ਦੋਸਤੀ ਦੇ ਰਵਾਇਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਲਗਾਤਾਰ ਕੰਮ ਕਰਦੇ ਰਹਿਣ ਦਾ ਚਾਹਵਾਨ ਹਾਂ।

 

 

***

 

ਡੀਐੱਸ/ਐੱਸਐੱਚ


(Release ID: 1672510) Visitor Counter : 126