ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ, ਹਿਜ਼ ਰੌਇਲ ਹਾਈਨੈੱਸ ਸ਼ਹਿਜ਼ਾਦਾ ਖਲੀਫਾ ਬਿਨ ਸਲਮਾਨ ਅਲ ਖਲੀਫਾ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ
प्रविष्टि तिथि:
11 NOV 2020 7:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿੰਗਡਮ ਆਵ੍ ਬਹਿਰੀਨ ਦੇ ਪ੍ਰਧਾਨ ਮੰਤਰੀ, ਹਿਜ਼ ਰੌਇਲ ਹਾਈਨੈੱਸ ਸ਼ਹਿਜ਼ਾਦਾ ਖਲੀਫਾ ਬਿਨ ਸਲਮਾਨ ਅਲ ਖਲੀਫਾ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਕਿੰਗਡਮ ਆਵ੍ ਬਹਿਰੀਨ ਦੇ ਪ੍ਰਧਾਨ ਮੰਤਰੀ, ਹਿਜ਼ ਰੌਇਲ ਹਾਈਨੈੱਸ ਸ਼ਹਿਜ਼ਾਦਾ ਖਲੀਫਾ ਬਿਨ ਸਲਮਾਨ ਅਲ ਖਲੀਫਾ ਦੇ ਦੁਖਦ ਅਕਾਲ ਚਲਾਣੇ 'ਤੇ ਮੇਰੀਆਂ ਹਾਰਦਿਕ ਸੰਵੇਦਨਾਵਾਂ। ਦੁਖ ਦੇ ਇਸ ਪਲ ਵਿੱਚ, ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਹਿਜ਼ ਮੈਜਿਸਟੀ ਬਹਿਰੀਨ ਦੇ ਸ਼ਾਹ, ਸ਼ਾਹੀ ਪਰਿਵਾਰ ਅਤੇ ਬਹਿਰੀਨ ਦੇ ਲੋਕਾਂ ਦੇ ਨਾਲ ਹਨ।”
***
ਡੀਐੱਸ/ਐੱਸਐੱਚ
(रिलीज़ आईडी: 1672073)
आगंतुक पटल : 154
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam