ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੱਕ ਰੈਂਕ, ਇੱਕ ਪੈਨਸ਼ਨ (ਓਆਰਓਪੀ) ਦੇ ਪੰਜ ਸਾਲ ਪੂਰੇ ਹੋਣ ‘ਤੇ ਸਾਬਕਾ ਸੈਨਿਕਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਨਮਨ ਕੀਤਾ

प्रविष्टि तिथि: 07 NOV 2020 6:28PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਰੈਂਕ, ਇੱਕ ਪੈਨਸ਼ਨ’ (ਓਆਰਓਪੀ) ਦੇ ਪੰਜ ਸਾਲ ਪੂਰੇ ਹੋਣ ਤੇ ਸਾਬਕਾ ਸੈਨਿਕਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਨਮਨ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਤੋਂ ਪੰਜ ਸਾਲ ਪਹਿਲਾਂ, ਭਾਰਤ ਨੇ ਇੱਕ ਇਤਿਹਾਸਿਕ ਕਦਮ ਉਠਾਇਆ ਸੀ। ਜਿਸ ਦੇ ਤਹਿਤ, ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਦੇ ਬਿਹਤਰ ਭਵਿੱਖ ਦੇ ਲਈ ਫੈਸਲਾ ਕੀਤਾ ਗਿਆ ਸੀ। ਇੱਕ ਰੈਂਕ, ਇੱਕ ਪੈਨਸ਼ਨ’ (ਓਆਰਓਪੀ) ਦੇ ਪੰਜ ਸਾਲ ਪੂਰੇ ਹੋਣਾ ਇੱਕ ਜ਼ਿਕਰਯੋਗ ਪਲ ਹੈ। ਭਾਰਤ ਦੇ ਲੋਕ ਦਹਾਕਿਆਂ ਤੋਂ ਓਆਰਓਪੀ ਦਾ ਇੰਤਜ਼ਾਰ ਕਰ ਰਹੇ ਸਨ।

ਮੈਂ ਆਪਣੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਦੇ ਲਈ ਉਨ੍ਹਾਂ ਨੂੰ ਨਮਨ ਕਰਦਾ ਹਾਂ।

 

https://twitter.com/narendramodi/status/1324935719987499010

 

***

 

ਡੀਐੱਸ/ਐੱਸਐੱਚ
 


(रिलीज़ आईडी: 1671118) आगंतुक पटल : 151
इस विज्ञप्ति को इन भाषाओं में पढ़ें: Urdu , Malayalam , English , Marathi , हिन्दी , Assamese , Bengali , Manipuri , Gujarati , Odia , Tamil , Telugu , Kannada