ਗ੍ਰਹਿ ਮੰਤਰਾਲਾ

ਕੁਵੈਤ ਦੇ ਅਮੀਰ, ਮਹਾਮਹਿਮ ਸ਼ੇਖ ਸਬਾਹ ਅਲ-ਅਹਿਮਦ-ਅਲ-ਜਬਰ ਅਲ-ਸਬਾਹ ਦੇ ਦੇਹਾਂਤ ਦੀ ਸ਼ਰਧਾਂਜਲੀ ਵਜੋਂ ਕਲ ਇੱਕ ਦਿਨ ਦਾ ਸਰਕਾਰੀ ਸੋਗ

प्रविष्टि तिथि: 03 OCT 2020 12:43PM by PIB Chandigarh

ਕੁਵੈਤ ਦੇ ਅਮੀਰ, ਮਹਾਮਹਿਮ ਸ਼ੇਖ ਸਬਾਹ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦਾ 29 ਸਤੰਬਰ, 2020 ਨੂੰ ਦਿਹਾਂਤ ਹੋ ਗਿਆ ਸੀ ਉਨਾਂ ਦੇ ਸਨਮਾਨ ਵਜੋਂ, ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਲ ਪੂਰੇ ਭਾਰਤ ਵਿਚ ਇੱਕ ਦਿਨ ਦਾ ਸਰਕਾਰੀ ਸੋਗ ਹੋਵੇਗਾ

 

ਭਾਰਤ ਦੀਆਂ ਸਾਰੀਆਂ ਇਮਾਰਤਾਂ ਜਿੱਥੇ ਰਾਸ਼ਟਰੀ ਝੰਡਾ ਨਿਯਮਿਤ ਤੌਰ 'ਤੇ ਲਹਿਰਾਇਆ ਜਾਂਦਾ ਹੈ, ਇਹ ਅੱਧਾ ਲਹਿਰਾਇਆ ਜਾਵੇਗਾ ਅਤੇ ਇਸ ਇੱਕ ਦਿਨ ਕੋਈ ਸਰਕਾਰੀ ਮਨੋਰੰਜਨ ਨਹੀਂ ਹੋਵੇਗਾ

***

 

ਐਨ ਡਬਲਯੂ / ਆਰ ਕੇ / ਪੀਕੇ / ਡੀਡੀਡੀ


(रिलीज़ आईडी: 1661399) आगंतुक पटल : 159
इस विज्ञप्ति को इन भाषाओं में पढ़ें: Marathi , English , Urdu , हिन्दी , Bengali , Manipuri , Assamese , Gujarati , Tamil , Telugu , Malayalam