ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮਿਸ਼ਨ ਕਰਮਯੋਗੀ’ ਨਾਲ ਮਾਨਵ ਸੰਸਾਧਨ ਪ੍ਰਬੰਧਨ ’ਚ ਵੱਡੇ ਸੁਧਾਰ ਹੋਣਗੇ

ਪ੍ਰਧਾਨ ਮੰਤਰੀ ਨੇ ਕਿਹਾ ਕਿ iGOT ਪਲੈਟਫ਼ਾਰਮ ਨਾਲ ਇੱਕ ਭੂਮਿਕਾ–ਅਧਾਰਿਤ ਐੱਚਆਰ ਪ੍ਰਬੰਧਨ ਤੇ ਨਿਰੰਤਰ ਸਿੱਖਣ ਦੇ ਲਈ ਪਰਿਵਰਤਨ ਸਮਰੱਥ ਕਰੇਗਾ

Posted On: 02 SEP 2020 7:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟਵੀਟਸ ਦੀ ਇੰਕ ਲੜੀ ਵਿੱਚ ਕਿਹਾ ਹੈ ਕਿ ਸਿਵਲ ਸੇਵਾਵਾਂ ਸਮਰੱਥਾ ਨਿਰਮਾਣਲਈ ਰਾਸ਼ਟਰੀ ਪ੍ਰੋਗਰਾਮ ਮਿਸ਼ਨ ਕਰਮਯੋਗੀਸਰਕਾਰ ਵਿੱਚ ਮਾਨਵ ਸੰਸਾਧਨ ਪ੍ਰਬੰਧਨ ਦੀਆਂ ਪਿਰਤਾਂ ਵਿੱਚ ਵੱਡੇ ਸੁਧਾਰ ਕਰੇਗਾ। ਇਹ ਜਨਸੇਵਕਾਂ ਦੀ ਸਮਰੱਥਾ ਵਧਾਉਣ ਲਈ ਆਧੁਨਿਕ ਬੁਨਿਆਦੀ ਢਾਂਚੇ ਦੀ ਵਰਤੋਂ ਕਰੇਗਾ।

 

ਉਨ੍ਹਾਂ ਟਵੀਟ ਕੀਤਾ ‘iGOT ਪਲੈਟਫ਼ਾਰਮ ਨਾਲ ਇੱਕ ਭੂਮਿਕਾਅਧਾਰਿਤ ਐੱਚਆਰ ਪ੍ਰਬੰਧਨ ਤੇ ਨਿਰੰਤਰ ਸਿੱਖਣ ਦੇ ਲਈ ਪਰਿਵਰਤਨ ਸਮਰੱਥ ਕਰੇਗਾ। ਮਿਸ਼ਨ ਕਰਮਯੋਗੀਦਾ ਉਦੇਸ਼ ਜਨਸੇਵਕਾਂ ਨੂੰ ਭਵਿੱਖ ਲਈ ਤਿਆਰ ਕਰਨਾ, ਉਨ੍ਹਾਂ ਨੂੰ ਪਾਰਦਰਸ਼ਤਾ ਤੇ ਟੈਕਨੋਲੋਜੀ ਦੁਆਰਾ ਵਧੇਰੇ ਸਿਰਜਣਾਤਮਕ, ਉਸਾਰੂ ਤੇ ਇਨੋਵੇਟਿਵ ਬਣਾਉਣਾ ਹੈ।

 

https://twitter.com/narendramodi/status/1301145754090631170

 

https://twitter.com/narendramodi/status/1301146454082244609

 

 

****

 

ਵੀਆਰਆਰਕੇ/ਏਕੇ



(Release ID: 1650864) Visitor Counter : 185