ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤੇਲੁਗੂ ਭਾਸ਼ਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
Posted On:
29 AUG 2020 6:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਲੁਗੂ ਭਾਸ਼ਾ ਦਿਵਸ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਤੇਲੁਗੂ ਭਾਸ਼ਾ ਦਿਵਸ ਦੀਆਂ ਸ਼ੁਭਕਾਮਨਾਵਾਂ। ਅੱਜ ਅਸੀਂ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦੇ ਹਾਂ, ਜੋ ਤੇਲੁਗੂ ਭਾਸ਼ਾ ਨੂੰ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦਰਮਿਆਨ ਮਕਬੂਲ ਬਣਾ ਰਹੇ ਹਨ। ਮੈਂ ਮਹਾਨ ਗਿਡੁਗੂ ਵੈਂਕਟ ਰਾਮ ਮੂਰਤੀ ਨੂੰ ਵੀ ਸ਼ਰਧਾਂਜਲੀਆਂ ਦਿੰਦਾ ਹਾਂ, ਜਿਨ੍ਹਾਂ ਦੇ ਵਿਚਾਰ, ਰਚਨਾਵਾਂ ਅਤੇ ਸਮਾਜਿਕ ਸੁਧਾਰ ਦੇ ਪ੍ਰਯਤਨਾਂ ਨੇ ਪੀੜ੍ਹੀਆਂ ਉੱਤੇ ਗਹਿਰਾ ਅਸਰ ਛੱਡਿਆ ਹੈ। ”
https://twitter.com/narendramodi/status/1299687153157382147
https://twitter.com/narendramodi/status/1299687211638484999
***
ਵੀਆਰਆਰਕੇ/ਐੱਸਐੱਚ
(Release ID: 1649622)
Visitor Counter : 124
Read this release in:
Urdu
,
English
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam