ਪ੍ਰਧਾਨ ਮੰਤਰੀ ਦਫਤਰ

'ਨੈਸ਼ਨਲ ਹੈਂਡਲੂਮ ਡੇ' 'ਤੇ ਪ੍ਰਧਾਨ ਮੰਤਰੀ ਦਾ ਸੰਦੇਸ਼

प्रविष्टि तिथि: 07 AUG 2020 10:41AM by PIB Chandigarh

'ਨੈਸ਼ਨਲ ਹੈਂਡਲੂਮ ਡੇ' 'ਤੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ:

 

 “'ਨੈਸ਼ਨਲ ਹੈਂਡਲੂਮ ਡੇ 'ਤੇ, ਅਸੀਂ ਆਪਣੇ ਜੀਵੰਤ ਅਤੇ ਊਰਜਾਵਾਨ ਹੈਂਡਲੂਮ ਅਤੇ ਹੈਂਡੀਕ੍ਰਾਫਟ ਸੈਕਟਰ ਨਾਲ ਜੁੜੇ ਸਾਰੇ ਲੋਕਾਂ ਨੂੰ ਨਮਨ ਕਰਦੇ ਹਾਂ। ਇਨ੍ਹਾਂ ਮਿਸਾਲੀ ਲੋਕਾਂ ਨੇ ਸਾਡੇ ਰਾਸ਼ਟਰ ਦੇ ਸਵਦੇਸ਼ੀ ਸ਼ਿਲਪ ਨੂੰ ਸੁਰੱਖਿਅਤ ਕਰਨ ਅਤੇ ਸੰਭਾਲਣ ਲਈ ਨਿਰੰਤਰ ਪ੍ਰਸ਼ੰਸਾਯੋਗ ਯਤਨ ਕੀਤੇ ਹਨ। ਆਓ, ਅਸੀਂ ਸਾਰੇ #Vocal4Handmade ਹੋ ਜਾਈਏ ਅਤੇ 'ਆਤਮਨਿਰਭਰ ਭਾਰਤ' ਬਣਾਉਣ ਦੀ ਦਿਸ਼ਾ ਵਿੱਚ ਆਪਣੇ ਯਤਨਾਂ ਨੂੰ ਨਿਰੰਤਰ ਮਜ਼ਬੂਤ ਕਰੀਏ।

 

https://twitter.com/narendramodi/status/1291583934057156608

 

***

ਵੀਆਰਆਰਕੇ/ਐੱਸਐੱਚ
 


(रिलीज़ आईडी: 1644113) आगंतुक पटल : 158
इस विज्ञप्ति को इन भाषाओं में पढ़ें: हिन्दी , English , Urdu , Marathi , Bengali , Manipuri , Assamese , Gujarati , Odia , Tamil , Telugu , Kannada , Malayalam