ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲਿਬਨਾਨ ਦੇ ਬੇਰੂਤ ਸ਼ਹਿਰ ਵਿੱਚ ਹੋਏ ਭਿਆਨਕ ਧਮਾਕੇ ‘ਤੇ ਸੋਗ ਪ੍ਰਗਟਾਇਆ
Posted On:
05 AUG 2020 9:30AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਿਬਨਾਨ ਦੇ ਬੇਰੂਤ ਸ਼ਹਿਰ ਵਿੱਚ ਹੋਏ ਭਿਆਨਕ ਧਮਾਕੇ ‘ਤੇ ਗਹਿਰਾ ਸੋਗ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਬੇਰੂਤ ਸ਼ਹਿਰ ਵਿੱਚ ਹੋਏ ਭਿਆਨਕ ਧਮਾਕੇ ਵਿੱਚ ਹੋਏ ਜਾਨ-ਮਾਲ ਦੇ ਭਾਰੀ ਨੁਕਸਾਨ ਤੋਂ ਸਦਮੇ ‘ਚ ਅਤੇ ਦੁਖੀ ਹਾਂ। ਸਾਡੀਆਂ ਪ੍ਰਾਰਥਨਾਵਾਂ ਅਤੇ ਗਹਿਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਅਤੇ ਜ਼ਖਮੀਆਂ ਦੇ ਨਾਲ ਹਨ।"
https://twitter.com/PMOIndia/status/1290845138554458118
****
ਵੀਆਰਆਰਕੇ/ਕੇਪੀ
(Release ID: 1643495)
ਵਿਜ਼ੀਟਰ ਕਾਊਂਟਰ : 148
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam